ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਗ ਭੈਰਉ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਾਂ ਉਹਨਾਂ ਤੋਂ ਵੀ ਪਹਿਲਾਂ ਦਾ ਰਾਗ ਹੈ। ਇਸ ਰਾਗ ਨੂੰ ਰਾਗਮਾਲਾ ਵਿੱਚ ਰਾਗ ਭੈਰਵੀ ਦਾ ਪਤੀ ਕਿਹਾ ਜਾਂਦਾ ਹੈ। ਇਸ ਰਾਗ ਅੰਮ੍ਰਿਤ ਵੇਲੇ ਦਾ ਰਾਗ ਹੈ। ਗੁਰੂ ਸਾਹਿਬਾਨਾਂ ਅਤੇ ਭਗਤਾਂ ਨੇ ਬਾਣੀ ਦੇ ਗਾਇਨ ਲਈ ਦਿਨ ਦੇ ਪਹਿਰ ਅਨੁਸਾਰ ਇਹ ਰਾਗ ਨਿਰਧਾਰਿਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 23ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਤਿੰਨ ਭਗਤਾਂ ਦੀਆਂ 132 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1125 ਤੋਂ 1167 ਤੱਕ ਦਰਜ ਹੈ।[1]
ਰਾਗ ਭੈਰਉ
ਸਕੇਲ |
ਨੋਟਸ
|
ਅਰੋਹ |
ਸਾ ਰੇੁ ਗਾ ਮਾ ਪਾ ਧੁਾ ਨੀ ਸਾ
|
ਅਵਰੋਹ |
ਸਾ ਨੀ ਧੁਾ ਪਾ ਮਾ ਗਾ ਰੇੁ ਸਾ
|
ਵਾਦੀ |
ਧੁਾ
|
ਸਮਵਾਦੀ |
ਰੇੁ
|