ਸਮੱਗਰੀ 'ਤੇ ਜਾਓ

ਰਾਗ ਜੈਤਸਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਜੈਤਸਰੀ ਭਾਰਤੀ ਸੰਗੀਤ ਦਾ ਰਾਗ ਹੈ ਜੋ ਉੱਤਰੀ ਭਾਰਤ 'ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 11ਵਾਂ ਰਾਗ ਹੈ। ਇਸ ਰਾਗ ਰਾਗਮਾਲ ਵਿੱਚ ਦਰਜ ਨਹੀਂ ਹੈ, ਇਸ ਦੇ ਸਿਰਲੇਖ ਹੇਠ ਤਿੰਨ ਗੁਰੂ ਸਾਹਿਬਾਨ ਅਤੇ ਭਗਤ ਰਵੀਦਾਸ ਦੀਆਂ ਕੁੱਲ 30 ਸ਼ਬਦ ਅਤੇ ਸਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 696 ਤੋਂ ਪੰਨਾ 710 ਤੱਕ, ਰਾਗੁ ਜੈਤਸਰੀ ਵਿੱਚ ਦਰਜ ਹਨ। ਇਸ ਰਾਗ ਨੂੰ ਸਵੇਰੇ 12 ਵਜੇ ਤੋਂ ਸ਼ਾਮ 3 ਵਜੇ ਗਾਇਆ ਜਾਂਦਾ ਹੈ।[1]

ਜੈਤਸਰੀ ਰਾਗ
ਸਕੇਲ ਨੋਟ
ਆਰੋਹੀ ਸਾ ਗਾ ਮਾ ਪਾ ਨੀ ਸਾ
ਅਵਰੋਹੀ ਸਾ ਨੀ ਧਾ ਪਾ ਮਾ ਗਾ ਰੇ ਸਾ
ਪਕੜ ਸਾ ਗਾ ਪਾ ਮਾ ਧਾ ਪਾ ਮਾ ਗਾ ਮਾ ਗਾ ਰੇ ਸਾ ਵਾਦੀ ਗਾ
ਸਮਵਾਦੀ ਨਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਰਾਮਦਾਸ ਜੀ 11
ਗੁਰੂ ਅਰਜਨ ਦੇਵ ਜੀ 17
ਗੁਰੂ ਤੇਗ ਬਹਾਦਰ ਜੀ 3
ਭਗਤ ਰਵਿਦਾਸ ਜੀ 3
ਵਾਰਾਂ ਮ; ਪੰਜਵਾਂ 1

ਹਵਾਲੇ

[ਸੋਧੋ]
  1. "ਰਾਗ ਜੈਤਸਰੀ". Archived from the original on 2015-08-27. Retrieved 2015-10-18.