ਸਮੱਗਰੀ 'ਤੇ ਜਾਓ

ਰਾਗ ਤੁਖਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਤੁਖਾਰੀ ਨੂੰ ਗੁਰੂ ਨਾਨਕ ਦੇਵ ਜੀ ਜੀ ਦੁਆਰਾ ਤਿਆਰ ਕੀਤਾ ਹੈ। ਇਹ ਰਾਗ ਲੋਕ ਧੁਨੀ ਤੇ ਆਧਾਰਿਤ ਹੈ। ਇਸ ਰਾਗ ਸਵੇਰ 6 ਤੋਂ 9 ਵਜੇ ਅਕਤੂਬਰ ਨਵੰਬਰ ਮਹੀਨੇ 'ਚ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 22ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਤਿੰਨ ਗੁਰੂ ਸਾਹਿਬਾਨ ਦੀਆਂ 11 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1107 ਤੋਂ ਪੰਨਾ 1117 ਤੱਕ, ਰਾਗ ਤੁਖਾਰੀ ਵਿੱਚ ਦਰਜ ਹਨ।[1]

ਰਾਗ ਤੁਖਾਰੀ
ਸਕੇਲਨੋਟਸ
ਅਰੋਹੀਨੀ ਸਾ ਗਾ ਮਾ ਪਾ ਨੀ ਸਾ
ਅਵਰੋਹਸਾ ਨੀ ਧਾ ਪਾ ਨੀ ਧਾ ਪਾ ਮਾ ਗਾ ਰੇ ਸਾ
ਪਕੜਨੀ ਨ ਧਾ ਪਾ ਮਾ ਪਾ ਨਾ ਗਾ ਰੇ
ਵਾਦੀਪਾ
ਸਮਵਾਦੀਸਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮਸ਼ਬਦ
ਗੁਰੂ ਨਾਨਕ ਦੇਵ ਜੀ6
ਗੁਰੂ ਰਾਮਦਾਸ ਜੀ4
ਗੁਰੂ ਅਰਜਨ ਦੇਵ ਜੀ1

ਹਵਾਲੇ

[ਸੋਧੋ]
  1. "ਰਾਗ ਤੁਖਾਰੀ". Archived from the original on 2015-09-10. Retrieved 2015-10-24.