ਰਾਗ ਧਨਾਸਰੀ
ਦਿੱਖ
ਰਾਗ ਧਨਾਸਰੀ ਭਾਰਤੀ ਸੰਗੀਤ ਦਾ ਰਾਗ ਹੈ ਜੋ ਉੱਤਰੀ ਭਾਰਤ 'ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 10ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਸੱਤ ਭਗਤਾਂ ਦੀਆਂ ਕੁੱਲ 101 ਸ਼ਬਦ ਅਤੇ ਸਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 663 ਤੋਂ ਪੰਨਾ 695 ਤੱਕ, ਰਾਗੁ ਧਨਾਸਰੀ ਵਿੱਚ ਦਰਜ ਹਨ। ਜਿਵੇਂ 9 ਪਦੇ (ਚਉਪਦਾ 7, ਪੰਚਪਦੇ 2) 2 ਅਸ਼ਟਪਦੀਆਂ, 3 ਛੰਤ (ਚਉਪਦਾ 1,ਪੰਚਪਦਾ 2=14 ਹਨ।[1]
| ਸਕੇਲ | ਨੋਟ |
|---|---|
| ਆਰੋਹੀ | ਸਾ ਗਾ ਮਾ ਪਾ ਨੀ ਸਾ |
| ਅਵਰੋਹੀ | ਸਾ ਨੀ ਧਾ ਪਾ ਮਾ ਪਾ ਗਾ ਰੇ ਸਾ |
| ਵਾਦੀ | ਪਾ |
| ਸਮਵਾਦੀ | ਸਾ |
| ਬਾਣੀ ਰਚੇਤਾ ਦਾ ਨਾਮ | ਸ਼ਬਦ |
|---|---|
| ਗੁਰੂ ਨਾਨਕ ਦੇਵ ਜੀ | 14 |
| ਗੁਰੂ ਅਮਰਦਾਸ ਜੀ | 9 |
| ਗੁਰੂ ਰਾਮਦਾਸ ਜੀ | 14 |
| ਗੁਰੂ ਅਰਜਨ ਦੇਵ ਜੀ | 60 |
| ਗੁਰੂ ਤੇਗ ਬਹਾਦਰ ਜੀ | 4 |
| ਭਗਤ ਕਬੀਰ ਜੀ | 4 |
| ਭਗਤ ਰਵਿਦਾਸ ਜੀ | 3 |
| ਭਗਤ ਨਾਮਦੇਵ ਜੀ | 5 |
| ਭਗਤ ਤ੍ਰਿਲੋਚਨ ਜੀ | 1 |
| ਭਗਤ ਪੀਪਾ ਜੀ | 1 |
| ਭਗਤ ਧੰਨਾ ਜੀ | 1 |
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |