ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਗ ਸਾਰੰਗ ਦਾ ਨਾਮ ਚੌਧਵੀਂ ਸਦੀ ਦੇ ਮਹਾਨ ਸੰਗੀਤਕਾਰ ਸਾਰੰਗਦੇਵ ਤੋਂ ਪਿਆ। ਰਾਗ ਦਾ ਨਾਮ ਬਸੰਤੁ ਰੁੱਤ ਤੋਂ ਪਿਆ। ਇਸ ਰਾਗ ਨੂੰ ਰਾਗਮਾਲ ਵਿੱਚ ਰਾਗ ਸਿਰੀ ਦਾ ਪੁੱਤਰ ਕਿਹਾ ਜਾਂਦਾ ਹੈ ਇਸ ਰਾਗ ਸਵੇਰੇ 9 ਤੋਂ ਦਪਿਹਰ 12 ਤੱਕ ਜੁਲਾਈ ਅਤੇ ਅਗਸਤ ਵਿੱਚ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 26ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀਆਂ 146 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1197 ਤੋਂ 1253 ਤੱਕ ਦਰਜ ਹੈ।[1]
ਰਾਗ ਸਾਰੰਗ
ਸਕੇਲ |
ਨੋਟਸ
|
ਅਰੋਹੀ |
ਸਾ ਰੇ ਮਾ ਪਾ ਨੀ ਸਾ
|
ਅਵਰੋਹ |
ਸਾ ਨੀ ਪਾ ਮਾ ਰੇ ਸਾ
|
ਪਕੜ |
ਨੀ ਸਾ ਰੇ ਨਾ ਰੇ ਪਾ ਨਾ ਰੇ ਨੀ ਸਾ
|
ਵਾਦੀ |
ਰੇ
|
ਸਮਵਾਦੀ |
ਪਾ
|