ਰਾਗ ਬੈਰਾੜੀ
ਦਿੱਖ
ਰਾਗ ਬੈਰਾੜੀ ਭਾਰਤੀ ਸੰਗੀਤ ਦਾ ਰਾਗ ਹੈ ਜੋ ਉੱਤਰੀ ਭਾਰਤ 'ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 13ਵਾਂ ਰਾਗ ਹੈ। ਇਸ ਰਾਗ ਰਾਗਮਾਲ ਵਿੱਚ ਦਰਜ ਹੈ, ਇਸ ਦੇ ਸਿਰਲੇਖ ਹੇਠ ਦੋ ਗੁਰੂ ਸਾਹਿਬਾਨ ਦੀਆਂ ਕੁੱਲ 7 ਸ਼ਬਦ ਅਤੇ ਸਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 719 ਤੋਂ 721 ਤੱਕ, ਰਾਗੁ ਬੈਰਾੜੀ ਵਿੱਚ ਦਰਜ ਹਨ। ਇਸ ਰਾਗ ਨੂੰ 12 ਦਪਿਹਰ ਤੋਂ ਸ਼ਾਮ 3 ਵਜੇ ਗਾਇਆ ਜਾਂਦਾ ਹੈ।[1]
ਸਕੇਲ | ਨੋਟ |
---|---|
ਆਰੋਹੀ | ਨੀ ਰੇ ਗਾ ਪਾ ਮਾ ਗਾ ਮਾ ਧਾ ਸਾ |
ਅਵਰੋਹੀ | ਸਾ ਨੀ ਧਾ ਪਾ ਮਾ ਗਾ ਪਾ ਗਾ ਰੇ ਸਾ |
ਸਮਵਾਦੀ | ਧਾ |
ਵਾਦੀ | ਗਾ |
ਬਾਣੀ ਰਚੇਤਾ ਦਾ ਨਾਮ | ਸ਼ਬਦ |
---|---|
ਗੁਰੂ ਰਾਮਦਾਸ ਜੀ | 6 |
ਗੁਰੂ ਅਰਜਨ ਦੇਵ ਜੀ | 1 |
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |