ਸਮੱਗਰੀ 'ਤੇ ਜਾਓ

ਰਾਗ ਮਾਲੀ ਗਉੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਮਾਲੀ ਗਉੜਾ ਨੂੰ ਮਰਵਾ ਥਾਟ ਵਿੱਚ ਸ਼੍ਰੇਣੀਵਧ ਕੀਤਾ ਗਿਆ ਹੈ। ਇਸ ਰਾਗ ਸਾਮ ਨੂੰ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 20ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀਆਂ 14 ਰਚਨਾਵਾਂ ਅਤੇ ਭਗਤ ਨਾਮਦੇਵ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 984 ਤੋਂ ਪੰਨਾ 988 ਤੱਕ, ਰਾਗ ਮਾਲੀ ਗਉੜਾ ਵਿੱਚ ਦਰਜ ਹਨ।[1]

ਮਾਲੀ ਗਉੜਾ
ਸਕੇਲ ਨੋਟਸ
ਅਰੋਹੀ ਸਾ ਰੇ ਸਾ ਨੀ ਧਾ ਸਾ ਰੇ ਗਾ ਨੀ ਪਾ ਧਾ ਧਾ ਸਾ
ਅਵਰੋਹ ਸਾ ਨੀ ਧਾ ਪਾ ਮਾ ਧਾ ਮਾ ਗਾ ਰੇ ਸਾ
ਵਾਦੀ ਰੇ
ਸਮਵਾਦੀ ਪਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਰਾਮਦਾਸ ਜੀ 6
ਗੁਰੂ ਅਰਜਨ ਦੇਵ ਜੀ 8
ਭਗਤ ਨਾਮਦੇਵ 2

ਹਵਾਲੇ

[ਸੋਧੋ]
  1. "ਰਾਗ ਮਾਲੀ ਗਉੜਾ". Archived from the original on 2015-08-27. Retrieved 2015-10-22.