ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਗ ਨਟ ਨਾਰਾਇਨ ਅੱਜ ਕੱਲ ਇਹ ਬਿਲਾਵਲ ਥਾਟ ਅੰਦਰ ਆਉਂਦਾ ਹੈ। ਰਾਗਮਾਲ ਵਿੱਚ ਮੇਘਾ ਦਾ ਪੁੱਤਰ ਨਟ ਹੈ। ਇਸ ਰਾਗ ਨੂੰ ਸਾਮ ਨੂੰ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 19ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀਆਂ 25 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 975 ਤੋਂ ਪੰਨਾ 983 ਤੱਕ, ਰਾਗ ਨਟ ਨਾਰਾਇਨ ਵਿੱਚ ਦਰਜ ਹਨ।[1]
ਨਟ ਨਾਰਾਇਨ
ਸਕੇਲ |
ਨੋਟਸ
|
ਅਰੋਹੀ |
ਸਾ ਗਾ ਮਾ ਰੇ ਮਾ ਪਾ ਧਾ ਨੀ ਸਾ
|
ਅਵਰੋਹ |
ਸਾ ਧਾ ਪਾ ਮਾ ਧਾ ਪਾ ਗਾ ਮਾ ਰੇ ਸਾ
|
ਪਕੜ |
ਸਾ ਮਾ ਗਾ ਮਾ ਪਾ ਧਾ ਪਾ ਮਾ ਗਾ ਮਾ ਰੇ ਸਾ
|
ਵਾਦੀ |
ਸਾ
|
ਸਮਵਾਦੀ |
ਰੇ
|