ਰਾਗ ਮਲਾਰ
ਦਿੱਖ
ਰਾਗ ਮਲਾਰ ਬਰਸਾਤ ਰੁੱਤ ਦਾ ਰਾਗ ਜਿਸ ਨੂੰ ਸਾਵਣ ਦੀ ਸੰਗਰਾਂਦ(ਜੁਲਾਈ) ਤੋ ਸਤੰਬਰ ਮਹੀਨੇ ਕਿਸੇ ਵੀ ਸਮੇਂ ਗਾਇਆ ਜਾਂਦਾ ਹੈ। ਇਸ ਰਾਗ ਨੂੰ ਖੁਸ਼ੀ ਦਾ ਰਾਗ ਕਿਹਾ ਜਾਂਦਾ ਹੈ ਅਤੇ ਇਹ ਰਾਗ ਰਾਗ ਮੇਘ ਦਾ ਹਿੱਸਾ ਹੈ। ਇਸ ਰਾਗ ਵਿੱਚ ਤਾਨਸੇਨ ਨੇ ਕੁਝ ਬਦਲਾ ਕੀਤੇ ਜਿਸ ਕਰ ਕੇ ਇਸ ਰਾਗ ਨੂੰ ਮੀਆ ਕੀ ਮਲਹਾਰ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 27ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਦੋ ਭਗਤਾਂ ਦੀਆਂ 76 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1254 ਤੋਂ 1293 ਤੱਕ ਦਰਜ ਹੈ।[1]
| ਸਕੇਲ | ਨੋਟਸ |
|---|---|
| ਅਰੋਹੀ | ਸਾ ਧਾ ਨੀ ਪਾ ਵੀਆ ਗਾ ਮਾ ਰੇ ਸਾ |
| ਅਵਰੋਹ | ਸਾ ਰੇ ਗਾ ਮਾ ਮਾ ਰੇ ਪਾ ਨੀ ਧਾ ਨੀ ਸਾ |
| ਪਕੜ | ਸਾ ਰੇ ਗਾ ਮਾ ਮਾ ਰੇ ਪਾ ਧਾ ਨੀ ਪਾ ਮਾ ਰੇ ਸੇ |
| ਵਾਦੀ | ਮਾ |
| ਸਮਵਾਦੀ | ਸਾ |
| ਬਾਣੀ ਰਚੇਤਾ ਦਾ ਨਾਮ | ਸ਼ਬਦ |
|---|---|
| ਗੁਰੂ ਨਾਨਕ ਦੇਵ ਜੀ | 15 |
| ਗੁਰੂ ਅਮਰਦਾਸ ਜੀ | 16 |
| ਗੁਰੂ ਰਾਮਦਾਸ ਜੀ | 9 |
| ਗੁਰੂ ਅਰਜਨ ਦੇਵ ਜੀ | 31 |
| ਭਗਤ ਨਾਮਦੇਵ ਜੀ | 2 |
| ਭਗਤ ਰਵਿਦਾਸ | 3 |
ਫਿਲਮੀ ਗੀਤ
[ਸੋਧੋ]ਤਾਮਿਲ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| "ਮੁਥੁਕਕਲੋ ਕੰਗਲ" | ਨੇਜੀਰੁੱਕੁਮ ਵਰਈ | ਐਮ ਏਸ ਵਿਸ੍ਹ੍ਵ ਨਾਥਨ | ਟੀ. ਐਮ. ਸੁੰਦਰਰਾਜਨ, ਪੀ. ਸੁਸ਼ੀਲਾ |
| "ਵੇਲਲੀ ਮਲਾਰੇ" | ਜੋੜੀ | ਏ. ਆਰ. ਰਹਿਮਾਨ | ਐੱਸ. ਪੀ. ਬਾਲਾਸੁਬਰਾਮਨੀਅਮ, ਮਹਾਲਕਸ਼ਮੀ ਅਈਅਰ |
| "ਥੰਬੀ ਥੂਲਾਲ" (ਅਭੇਰੀ ਵੀ ਪਤਾ ਲੱਗਦਾ ਹੈ) | ਕੋਬਰਾ | ਨਕੁਲ ਅਭਿਆਨਕਰ, ਸ਼੍ਰੇਆ ਘੋਸ਼ਾਲ | |
| "ਐਨਾਈ ਕੋਂਜਾ ਕੋਂਜਾ" | ਆਥਿ | ਵਿਦਿਆਸਾਗਰ | ਹਰੀਹਰਨ, ਸੁਜਾਤਾ ਮੋਹਨ |
ਹਵਾਲੇ
[ਸੋਧੋ]- ↑ "ਰਾਗ ਮਲਾਰ". Archived from the original on 2017-06-27. Retrieved 2015-10-28.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |