ਤ੍ਵ ਪ੍ਰਸਾਦਿ ਸਵੱਯੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

Tav Prasad Swaiye Sahib [ਮੁਰਦਾ ਕੜੀ] ਤ੍ਵ ਪ੍ਰਸਾਦਿ ਸਵੱਯੇ 10 ਸਵੱਯਾਂ ਵਾਲੀ ਇੱਕ ਨਿੱਕੇ ਅਕਾਰ ਦੀ ਬਾਣੀ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਉੱਤਮ ਰਚਨਾ 'ਅਕਾਲ ਉਸਤਤਿ' ਭਾਵ 'ਰੱਬ ਦੀ ਉਸਤਤ' ਦਾ ਹਿੱਸਾ ਹੈ। ਨੌਵੇਂ ਸਵੱਯੇ ਦੀ ਆਖਰੀ ਤੁਕ ਵਿੱਚ ਗੁਰੂ ਗੋਬਿੰਦ ਸਿੰਘ ਨੇ ਉੱਚਾਰਿਆ ਹੈ ਕਿ 'ਸਿਰਫ਼ ਉਹ ਜੋ ਸੱਚਾ ਅਤੇ ਖਰਾ ਪ੍ਰੇਮ ਕਰਦੇ ਹਨ, ਉਹਨਾਂ ਨੂੰ ਹੀ ਅਕਾਲ-ਪੁਰਖ ਪ੍ਰਾਪਤ ਹੁੰਦਾ ਹੈ'। ਇਹ ਬਾਣੀ ਦਸਮ ਗ੍ਰੰਥ ਦੇ ਪੰਨੇ 13 ਤੋਂ 15 ਉੱਪਰ ਦਰਜ ਹੈ।

ਬਾਹਰੀ ਕੜੀਆਂ[ਸੋਧੋ]

Shri Wahe Guru Ji Ka Khalsa Sri Wahe Guru Ji ki Fateh

ਤ੍ਵ ਪ੍ਰਸਾਦਿ ਸਵੱਯੇ ਕੜੀਆਂ[ਸੋਧੋ]

ਆਡੀਓ[ਸੋਧੋ]