ਰਾਗ ਕਾਨੜਾ
ਦਿੱਖ
ਰਾਗ ਕਾਨੜਾ ਸਿੱਖਾ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾ ਦਾ ਰਾਗ ਹੈ। ਜੇ ਇਸ ਰਾਗ ਨੂੰ ਸਹੀ ਤਰੀਕੇ ਨਾਲ ਗਾਇਆ ਜਾਵੇ ਤਾਂ ਬਿਮਾਰ ਠੀਕ ਹੋ ਜਾਂਦਾ ਹੈ। ਇਹ ਰਾਗ ਰਾਗਮਾਲ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 28ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਦੋ ਗੁਰੂ ਸਾਹਿਬਾਨ ਅਤੇ ਇੱਕ ਭਗਤ ਦੀਆਂ 71 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1294 ਤੋਂ 1326 ਤੱਕ ਦਰਜ ਹੈ।[1]
ਸਕੇਲ | ਨੋਟਸ |
---|---|
ਅਰੋਹੀ | ਸਾ ਮਾ ਮਾ ਪਾ ਧਾ ਨੀ ਧਾ ਸਾ |
ਅਵਰੋਹ | ਸਾ ਨੀ ਧਾ ਪਾ ਮਾ ਪਾ ਧਾ ਪਾ ਮਾ ਮਾ ਰੇ ਸਾ |
ਵਾਦੀ | ਮਾ |
ਸਮਵਾਦੀ | ਸਾ |
ਬਾਣੀ ਰਚੇਤਾ ਦਾ ਨਾਮ | ਸ਼ਬਦ |
---|---|
ਗੁਰੂ ਰਾਮਦਾਸ ਜੀ | 14 |
ਗੁਰੂ ਅਰਜਨ ਦੇਵ ਜੀ | 142 |
ਭਗਤ ਨਾਮਦੇਵ ਜੀ | 3 |
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |