ਅਲ-ਜਜ਼ਾਇਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲਜੀਅਰਜ਼
الجزائر   
Dzayer ⴷⵣⴰⵢⴻⵔ دزاير
ਅਲ-ਜਜ਼ਾਇਰੀ ਤਟ

ਮੋਹਰ
ਉਪਨਾਮ: ਚਿੱਟਾ ਅਲ-ਜਜ਼ਾਇਰ ; ਚੁੰਧਿਆਊ ਅਲ-ਜਜ਼ਾਇਰ
ਅਲਜੀਅਰਜ਼ is located in ਅਲਜੀਰੀਆ
ਅਲਜੀਅਰਜ਼
ਅਲਜੀਰੀਆ ਵਿੱਚ ਅਲਜੀਅਰਜ਼ ਦੀ ਸਥਿਤੀ
ਦਿਸ਼ਾ-ਰੇਖਾਵਾਂ: 36°42′N 3°13′E / 36.7°N 3.217°E / 36.7; 3.217
ਦੇਸ਼  ਅਲਜੀਰੀਆ
ਵਿਲਾਇਆ ਅਲ-ਜਜ਼ਾਇਰ
ਮੁੜ-ਸਥਾਪਤ ੯੪੪ ਈਸਵੀ
ਸਰਕਾਰ
 - ਵਲੀ (ਰਾਜਪਾਲ) ਮ. ਮੁਹੰਮਦ ਕਬੀਰ ਅਦੂ
ਖੇਤਰਫਲ
 - ਸ਼ਹਿਰ ੧,੧੯੦ km2 (੪੫੯.੫ sq mi)
ਉਚਾਈ ..
ਅਬਾਦੀ (ਢੁਕਵੇਂ ਸ਼ਹਿਰ ਲਈ ੧੯੯੮, ਮਹਾਂਨਗਰੀ ਖੇਤਰ ਲਈ ੨੦੧੧)[੧][੨]
 - ਸ਼ਹਿਰ ੨੯,੮੮,੧੪੫
 - ਮੁੱਖ-ਨਗਰ ੫੦,੦੦,੦੦੦
ਸਮਾਂ ਜੋਨ ਮੱਧ ਯੂਰਪੀ ਸਮਾਂ (UTC+੧)
ਡਾਕ ਕੋਡ ੧੬੦੦੦–੧੬੧੩੨

ਅਲ-ਜ਼ਜ਼ਾਇਰ ਜਾਂ ਅਲਜੀਅਰਜ਼ (ਅਰਬੀ: الجزائر; ਅਲਜੀਰੀਆਈ ਅਰਬੀ: دزاير, ਬਰਬਰ: Dzayer / ⴷⵣⴰⵢⴻⵔ) ਅਲਜੀਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ੧੯੯੮ ਮਰਦਮਸ਼ੁਮਾਰੀ ਮੁਤਾਬਕ ਢੁਕਵੇਂ ਸ਼ਹਿਰ ਦੀ ਅਬਾਦੀ ੧,੫੧੯,੫੭੦ ਅਤੇ ਸ਼ਹਿਰੀ ਇਕੱਠ ਦੀ ਅਬਾਦੀ ੨,੧੩੫,੬੩੦ ਸੀ।[੧] ੨੦੦੯ ਵਿੱਚ ਇਸਦੀ ਅਬਾਦੀ ਲਗਭਗ ੩੫ ਲੱਖ ਸੀ। ੨੦੧੦ ਦੇ ਇੱਕ ਅੰਦਾਜ਼ੇ ਮੁਤਾਬਕ ਇਹ ਅਬਾਦੀ ੩,੫੭੪,੦੦੦ ਹੈ।[੨]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ