ਲੁਆਂਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੁਆਂਦਾ

ਲੁਆਂਦਾ ਜਾਂ ਲੋਆਂਦਾ, ਪਹਿਲੋਂ ਸਾਓ ਪਾਊਲੋ ਦਾ ਆਸੁੰਸਾਓ ਦੇ ਲੋਆਂਦਾ, ਅੰਗੋਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਅੰਗੋਲਾ ਦੇ ਅੰਧ ਮਹਾਂਸਾਗਰ ਉਤਲੇ ਤਟ ਉੱਤੇ ਸਥਿੱਤ ਹੋਣ ਕਰ ਕੇ ਇਹ ਦੇਸ਼ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ ਅਤੇ ਇਹ ਅੰਗੋਲਾ ਦਾ ਪ੍ਰਸ਼ਾਸਕੀ ਕੇਂਦਰ ਵੀ ਹੈ। ਇਸ ਦੀ ਮਹਾਂਨਗਰੀ ਅਬਾਦੀ 50 ਲੱਖ ਤੋਂ ਜ਼ਿਆਦਾ ਹੈ। ਇਅ ਲੁਆਂਦਾ ਸੂਬੇ ਦੀ ਵੀ ਰਾਜਧਾਨੀ ਹੈ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ (ਸਾਓ ਪਾਊਲੋ ਅਤੇ ਰੀਓ ਦੇ ਹਾਨੇਈਰੋ ਮਗਰੋਂ) ਪੁਰਤਗਾਲੀ-ਭਾਸ਼ਾਈ ਸ਼ਹਿਰ ਹੈ।

ਹਵਾਲੇ[ਸੋਧੋ]