ਪੋਰਟ ਲੂਈ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੋਰਟ ਲੂਈ
Port Louis
—  ਸ਼ਹਿਰ  —
ਸ਼ਾਮ ਵੇਲੇ ਪੋਰਟ ਲੂਈ ਦਾ ਹਵਾਈ ਦ੍ਰਿਸ਼

ਮੋਹਰ
ਮਾਟੋ: "CONCORDIA ET PROGRESSIO"
(ਪੰਜਾਬੀ ਵਿੱਚ "ਇਕਸਾਰਤਾ ਅਤੇ ਤਰੱਕੀ")
ਪੋਰ ਲੂਈ is located in ਮਾਰੀਸ਼ਸ
ਪੋਰ ਲੂਈ
ਨਗਰ ਕੌਂਸਲ ਦੀ ਸਥਿਤੀ
ਦਿਸ਼ਾ-ਰੇਖਾਵਾਂ: 20°9′51.7896″S 57°30′14.7738″E / 20.164386°S 57.504103833°E / -20.164386; 57.504103833
ਨਗਰ ੨੫ ਅਗਸਤ ੧੯੬੬
ਸ਼ਹਿਰ ੧੨ ਦਸੰਬਰ ੨੦੧੧
ਸਰਕਾਰ[੧]
 - ਕਿਸਮ ਨਗਰਪਾਲਿਕਾ
 - ਉਪ ਲਾਟ ਮੇਅਰ ਮਾਰੀ ਦੇਜ਼ੀਰੇ ਆਡੀ ਪਾਲ ਤ੍ਰਾਵੇਈਅਰ
ਖੇਤਰਫਲ
 - ਕੁੱਲ ੪੬.੭ km2 (੧੮ sq mi)
ਅਬਾਦੀ (੨੦੧੧)[੨]
 - ਕੁੱਲ ੧,੩੭,੬੦੮
 - ਦਰਜਾ ਮਾਰੀਸ਼ਸ ਵਿੱਚ ਪਹਿਲਾ
 - ਘਣਤਾ ੨.੬/ਕਿ.ਮੀ. (./ਵਰਗ ਮੀਲ)
ਸਮਾਂ ਜੋਨ ਮਾਰੀਸ਼ਸੀ ਸਮਾਂ (UTC+੪)
ਵੈੱਬਸਾਈਟ ਨਗਰ ਕੌਂਸਲ

ਪੋਰਟ ਲੂਈ (pɔʁlwi; ਪੋਰ ਲਵੀ) ਜਾਂ ਪੋਰਟ ਲੂਈਸ ਮਾਰੀਸ਼ਸ ਦਾ ਇੱਕ ਸ਼ਹਿਰ ਹੈ ਜੋ ਪੋਰ ਲੂਈ ਜ਼ਿਲ੍ਹੇ ਵਿੱਚ ਸਥਿੱਤ ਹੈ ਅਤੇ ਜਿਸਦਾ ਪੱਛਮੀ ਹਿੱਸਾ ਕਾਲਾ ਦਰਿਆ ਜ਼ਿਲ੍ਹੇ ਵਿੱਚ ਵੀ ਪੈਂਦਾ ਹੈ। ਇਹ ਮਾਰੀਸ਼ਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੋਰਟ ਲੂਈ ਦਾ ਨਗਰ ਨਿਗਮ ਇਸਦਾ ਪ੍ਰਸ਼ਾਸਨ ਕਰਦਾ ਹੈ। ਇਹ ਦੇਸ਼ ਦਾ ਆਰਥਕ, ਸੱਭਿਆਚਾਰਕ, ਰਾਜਨੀਤਕ ਅਤੇ ਵਿੱਦਿਅਕ ਕੇਂਦਰ ਵੀ ਹੈ। ੨੦੧੧ ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੧੩੭,੬੦੮ ਹੈ।[੨]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ