ਮਾਪੂਤੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਾਪੂਤੋ
Lourenço Marques
—  ਸ਼ਹਿਰ  —
ਮਾਪੂਤੋ ਦਿੱਸਹੱਦੇ ਦਾ ਨਜ਼ਾਰਾ

ਝੰਡਾ
ਮਾਪੂਤੋ is located in ਮੋਜ਼ੈਂਬੀਕ
ਮਾਪੂਤੋ
ਮੋਜ਼ੈਂਬੀਕ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 25°58′S 32°35′E / 25.967°S 32.583°E / -25.967; 32.583
ਦੇਸ਼  ਮੋਜ਼ੈਂਬੀਕ
ਸਥਾਪਤ ੧੮੮੭
ਖੇਤਰਫਲ
 - ਕੁੱਲ ੩੪੬ km2 (੧੩੩.੬ sq mi)
ਅਬਾਦੀ (੨੦੦੬)
 - ਕੁੱਲ ੧੨,੪੪,੨੨੭
ਸਮਾਂ ਜੋਨ ਮੱਧ ਅਫ਼ਰੀਕੀ ਸਮਾਂ (UTC+੨)
ਖੇਤਰ ਕੋਡ ਅਤੇ ਅਗੇਤਰ (+੨੫੮) ੨੧-XX-XX-XX

ਮਾਪੂਤੋ, ਪਹਿਲੋਂ ਲਾਰੈਂਸੋ ਮਾਰਕੇਸ, ਮੋਜ਼ੈਂਬੀਕ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਮਾਰਗਾਂ ਦੇ ਆਲੇ-ਦੁਆਲੇ ਲੱਗੇ ਹੋਏ ਕਿੱਕਰਾਂ ਦੇ ਰੁੱਖਾਂ ਕਰਕੇ ਕਿੱਕਰਾਂ ਦਾ ਸ਼ਹਿਰ ਅਤੇ ਹਿੰਦ ਮਹਾਂਸਾਗਰ ਦਾ ਮੋਤੀ ਵੀ ਕਿਹਾ ਜਾਂਦਾ ਹੈ। ਇਹ ਆਪਣੀ ਨਗਰਪਾਲਿਕਾ ਇਮਾਰਤ 'ਤੇ ਲੱਗੀ ਸ਼ਿਲਾਲੇਖ "ਇਹ ਪੁਰਤਗਾਲ ਹੈ" ਕਰਕੇ ਪ੍ਰਸਿੱਧ ਸੀ। ਹੁਣ ਇਹ ਹਿੰਦ ਮਹਾਂਸਾਗਰ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ ਜਿਸਦੀ ਅਰਥਚਾਰਾ ਇਸਦੇ ਦੁਆਲੇ ਕੇਂਦਰਤ ਹੈ। ੨੦੦੭ ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੧,੭੬੬,੧੮੪ ਸੀ।[੧] ਇਸਦੇ ਪ੍ਰਮੁੱਖ ਨਿਰਯਾਤ ਕਪਾਹ, ਖੰਡ, ਕ੍ਰੋਮੇਟ, ਸੀਸਲ (ਰੱਸੇ ਬਣਾਉਣ ਲਈ ਇੱਕ ਰੇਸ਼ਾ), ਖੋਪਾ ਅਤੇ ਲੱਕੜੀ ਹੈ। ਇਸ ਸ਼ਹਿਰ ਵਿੱਚ ਸੀਮੈਂਟ, ਕੁੰਭਕਾਰੀ, ਫ਼ਰਨੀਚਰ, ਜੁੱਤੀਆਂ ਅਤੇ ਰਬੜ ਆਦਿ ਦਾ ਨਿਰਮਾਣ ਹੁੰਦਾ ਹੈ। ਇਹ ਸ਼ਹਿਰ ਮਾਪੂਤੋ ਸੂਬੇ ਨਾਲ਼ ਘਿਰਿਆ ਹੋਇਆ ਹੈ ਪਰ ਖ਼ੁਦ ਇੱਕ ਅਲੱਗ ਸੂਬਾ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ