ਅੰਬਾਬਾਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅੰਬਾਬਾਨੇ
Mbabane
ÉMbábáne
ਅੰਬਾਬਾਨੇ is located in ਸਵਾਜ਼ੀਲੈਂਡ
ਅੰਬਾਬਾਨੇ
ਸਵਾਜ਼ੀਲੈਂਡ ਵਿੱਚ ਅੰਬਾਬਾਨੇ ਦੀ ਸਥਿਤੀ
ਦਿਸ਼ਾ-ਰੇਖਾਵਾਂ: 26°19′S 31°08′E / 26.317°S 31.133°E / -26.317; 31.133
ਦੇਸ਼  ਸਵਾਜ਼ੀਲੈਂਡ
ਜ਼ਿਲ੍ਹਾ ਹਹੋਹੋ
ਅਬਾਦੀ (2003)
 - ਕੁੱਲ ੯੫,੦੦੦
ਵੈੱਬਸਾਈਟ http://www.mbabane.org.sz/

ਅੰਬਾਬਾਨੇ (ਸਵਾਜ਼ੀ: ÉMbábáne), ਜਿਸਦੀ ੨੦੦੭ ਦੇ ਅੰਦਾਜ਼ੇ ਮੁਤਾਬਕ ਅਬਾਦੀ ੯੫,੦੦੦ ਹੈ, ਸਵਾਜ਼ੀਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮਦੀਬਾ ਪਹਾੜਾਂ ਵਿੱਚ ਅੰਬਾਬਾਨੇ ਦਰਿਆ ਅਤੇ ਉਸਦੇ ਸਹਾਇਕ ਦਰਿਆ ਪੋਲਿੰਜਾਨੇ ਦਰਿਆ ਦੇ ਕੰਢਿਆਂ 'ਤੇ ਵਸਿਆ ਹੋਇਆ ਹੈ। ਇਹ ਹਹੋਹੋ ਜ਼ਿਲ੍ਹੇ ਵਿੱਚ ਸਥਿੱਤ ਹੈ ਜਿਸਦੀ ਇਹ ਰਾਜਧਾਨੀ ਵੀ ਹੈ। ਇਸਦੀ ਔਸਤ ਉਚਾਈ ੧੨੪੩ ਮੀਟਰ ਹੈ। ੧੯੮੭ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੩੦,੦੦੦ ਸੀ।[੧] ਇਹ MR੩ ਸੜਕ ਉੱਤੇ ਸਥਿੱਤ ਹੈ।

ਹਵਾਲੇ[ਸੋਧੋ]

  1. Whitaker's Almamack; 1988