ਮਕਦੀਸ਼ੂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਮਕਦੀਸ਼ੂ Muqdisho (ਸੋਮਾਲੀ) مقديشو (ਅਰਬੀ) ਮਕਦੀਸ਼ੂ |
|
|---|---|
| — ਸ਼ਹਿਰ — | |
| ਉਪਨਾਮ: Xamar (ਹਮਰ)[੧] ਮੋਗ[੨] | |
|
|
|
| ਦਿਸ਼ਾ-ਰੇਖਾਵਾਂ: 2°02′N 45°21′E / 2.033°N 45.35°E | |
| ਦੇਸ਼ | |
| ਖੇਤਰ | ਬਨਾਦੀਰ |
| ਸਰਕਾਰ | |
| - ਮੇਅਰ | ਮੁਹੰਮਦ ਨੂਰ |
| ਖੇਤਰਫਲ | |
| - ਕੁੱਲ | ੧,੬੫੭ km2 (੬੩੯.੮ sq mi) |
| ਅਬਾਦੀ (੨੦੧੧)[੩] | |
| - ਕੁੱਲ | ੨੮,੫੫,੮੦੦ |
| ਸਮਾਂ ਜੋਨ | ਪੂਰਬੀ ਅਫ਼ਰੀਕੀ ਸਮਾਂ (UTC+੩) |
ਮਕਦੀਸ਼ੂ ਜਾਂ ਮੋਗਾਦੀਸ਼ੂ (ਸੋਮਾਲੀ: Muqdisho; ਅਰਬੀ: مقديشو Maqadīshū; ਸ਼ਬਦੀ ਅਰਥ "ਸ਼ਾਹ ਦਾ ਟਿਕਾਣਾ"), ਸਥਾਨਕ ਤੌਰ 'ਤੇ ਹਮਾਰ)[੧] ਸੋਮਾਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਹਿੰਦ ਮਹਾਂਸਾਗਰ ਦੇ ਬਨਾਦੀਰ ਤਟਵਰਤੀ ਇਲਾਕੇ ਵਿੱਚ ਸਥਿੱਤ ਹੈ ਅਤੇ ਸਦੀਆਂ ਤੋਂ ਹੀ ਇੱਕ ਮਹੱਤਵਪੂਰਨ ਬੰਦਰਗਾਹ ਰਿਹਾ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||