ਯਾਊਂਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਾਊਂਦੇ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+1

ਯਾਊਂਦੇ (/[invalid input: 'icon']ˌjɑːnˈd/ ਜਾਂ /jaːˈʊndeɪ/, ਫ਼ਰਾਂਸੀਸੀ ਉਚਾਰਨ: ​[ja.un.de]) ਕੈਮਰੂਨ ਦੀ ਰਾਜਧਾਨੀ ਹੈ ਅਤੇ 25 ਲੱਖ ਦੀ ਅਬਾਦੀ ਨਾਲ਼ ਬੰਦਰਗਾਹੀ ਸ਼ਹਿਰ ਦੁਆਲਾ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਮੱਧ ਵਿੱਚ ਲਗਭਗ 750 ਮੀਟਰ (2,500 ਫੁੱਟ) ਦੀ ਉੱਚਾਈ ਉੱਤੇ ਸਥਿੱਤ ਹੈ।

ਹਵਾਲੇ[ਸੋਧੋ]