ਖ਼ਰਤੂਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਖਰਤੂਮ
الخرطوم ਅਲ-ਖ਼ਰਤੂਮ
ਖ਼ਰਤੂਮ ਵਿੱਚ ਤਰੱਕੀ
Official seal of ਖਰਤੂਮ
ਮੋਹਰ
ਉਪਨਾਮ: ਤਿਕੋਨੀ ਰਾਜਧਾਨੀ
ਖਰਤੂਮ is located in ਸੁਡਾਨ
ਖਰਤੂਮ
ਸੁਡਾਨ ਵਿੱਚ ਖ਼ਰਤੂਮ ਦੀ ਸਥਿਤੀ
ਗੁਣਕ: 15°38′N 032°32′E / 15.633°N 32.533°E / 15.633; 32.533
ਦੇਸ਼  ਸੁਡਾਨ
ਸੂਬਾ ਖ਼ਰਤੂਮ
ਸਰਕਾਰ
 - ਰਾਜਪਾਲ ਅਬਦੁਲ ਰਹਿਮਾਨ ਅਲਖ਼ਿਦੀਰ
ਅਬਾਦੀ (੨੦੦੮)
 - ਮੁੱਖ-ਨਗਰ ੫੨,੭੪,੩੨੧
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+੩)
 - ਗਰਮ-ਰੁੱਤ (ਡੀ੦ਐੱਸ੦ਟੀ) ਨਿਰੀਖਤ ਨਹੀਂ (UTC+੩)
ਖ਼ਰਤੂਮ ਦਾ ਉਪਗ੍ਰਿਹੀ ਨਜ਼ਾਰਾ

ਖ਼ਰਤੂਮ [੧][੨][ਨੋਟ ੧] ਸੁਡਾਨ ਅਤੇ ਖ਼ਰਤੂਮ ਸੂਬੇ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਉੱਤਰ ਵਿੱਚ ਵਿਕਟੋਰੀਆ ਝੀਲ ਵੱਲੋਂ ਆਉਂਦੀ ਚਿੱਟੀ ਨੀਲ ਅਤੇ ਪੱਛਮ ਵਿੱਚ ਇਥੋਪੀਆ ਤੋਂ ਆਉਂਦੀ ਨੀਲੀ ਨੀਲ ਦੇ ਸੰਗਮ 'ਤੇ ਸਥਿੱਤ ਹੈ। ਉਹ ਥਾਂ ਜਿੱਥੇ ਇਹ ਦੋਵੇਂ ਦਰਿਆ ਮਿਲਦੇ ਹਨ, ਉਸਨੂੰ "ਅਲ-ਮੋਗਰਨ" ਕਿਹਾ ਜਾਂਦਾ ਹੈ ਜਿਸਦਾ ਮਤਲਬ ਹੈ ਸਮਪ੍ਰਵਾਹ। ਮੁੱਖ ਨੀਲ ਦਰਿਆ ਅੱਗੋਂ ਉੱਤਰ ਨੂੰ ਮਿਸਰ ਅਤੇ ਭੂ ਮੱਧ ਸਾਗਰ ਵੱਲ ਵਗਦਾ ਹੈ।

ਹਵਾਲੇ[ਸੋਧੋ]


Cite error: <ref> tags exist for a group named "ਨੋਟ", but no corresponding <references group="ਨੋਟ"/> tag was found, or a closing </ref> is missing