ਬਾਂਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
Bangui
ਗੁਣਕ: ਦਿਸ਼ਾ-ਰੇਖਾਵਾਂ: 4°22′N 18°35′E / 4.367°N 18.583°E / 4.367; 18.583
ਦੇਸ਼  ਮੱਧ ਅਫ਼ਰੀਕੀ ਗਣਰਾਜ
ਸਥਾਪਤ ੧੮੮੯
ਉਚਾਈ ੩੬੯
ਅਬਾਦੀ (੨੦੧੨)[੧]
 - ਕੁੱਲ ੭,੩੪,੩੫੦

ਬਾਂਗੀ (ਫ਼ਰਾਂਸੀਸੀ ਉਚਾਰਨ: ​[bɑ̃ɡi]) ਮੱਧ ਅਫ਼ਰੀਕੀ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੇਸ਼ ਦੀ ਬਹੁਤੀ ਅਬਾਦੀ ਪੱਛਮੀ ਹਿੱਸੇ ਵਿੱਚ ਰਾਜਧਾਨੀ ਬਾਂਗੀ ਕੋਲ ਰਹਿੰਦੀ ਹੈ। ਭਾਵੇਂ ਇਹ ਓਂਬੇਲਾ-ਮਪੋਕੋ ਪ੍ਰੀਫੈਕਟੀ ਨਾਲ਼ ਘਿਰਿਆ ਹੋਇਆ ਹੈ ਪਰ ਇਹ ਇੱਕ ਅਜ਼ਾਦ ਪਰਗਣਾ ਹੈ ਅਤੇ ਕਿਸੇ ਵੀ ਪ੍ਰੀਫੈਕਟੀ ਦਾ ਹਿੱਸਾ ਨਹੀਂ ਹੈ।

ਹਵਾਲੇ[ਸੋਧੋ]