ਨੈਰੋਬੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਨੈਰੋਬੀ | |||
|---|---|---|---|
| — ਸ਼ਹਿਰ — | |||
| ਨੈਰੋਬੀ ਰਾਸ਼ਟਰੀ ਪਾਰਕ ਤੋਂ ਨੈਰੋਬੀ ਦਿੱਸਹੱਦਾ | |||
|
|||
|
|
|||
| ਦਿਸ਼ਾ-ਰੇਖਾਵਾਂ: 1°17′S 36°49′E / 1.283°S 36.817°E | |||
| ਦੇਸ਼ | |||
| ਖੇਤਰ | ਨੈਰੋਬੀ ਖੇਤਰ | ||
| ਕਾਊਂਟੀ | ਨੈਰੋਬੀ ਸੂਬਾ | ||
| ਸਥਾਪਤ | ੧੮੯੯ | ||
| ਹਲਕੇ |
List
ਮਕਦਰ
ਕਾਮੂਕੂੰਜੀ ਸਤਾਰੇਹੇ ਲੰਗਾਤਾ ਦਾਗੋਰੇਤੀ ਪੱਛਮੀ-ਭੋਆਂ ਕਾਸਾਰਾਨੀ ਏਂਬਾਕਾਸੀ |
||
| ਸਰਕਾਰ | |||
| - ਮੇਅਰ | ਜਾਰਜ ਅਲਾਦਵਾ | ||
| ਖੇਤਰਫਲ | |||
| - ਕੁੱਲ | ੬੯੬ km2 (੨੬੮.੭ sq mi) | ||
| ਉਚਾਈ | ੧,੬੬੧ | ||
| ਅਬਾਦੀ (੨੦੦੯) | |||
| - ਕੁੱਲ | ੩੧,੩੮,੨੯੫ | ||
| [੧] | |||
| ਵਾਸੀ ਸੂਚਕ | ਨੈਰੋਬੀਆਈ | ||
| ਸਮਾਂ ਜੋਨ | ਪੂਰਬੀ ਅਫ਼ਰੀਕੀ ਸਮਾਂ (UTC+੩) | ||
| ਖੇਤਰ ਕੋਡ | ੦੨੦ | ||
| ਜੌੜੇ ਸ਼ਹਿਰ | |||
| - ਡੈਨਵਰ, ਕੋਲੋਰਾਡੋ | ਸੰਯੁਕਤ ਰਾਜ ਅਮਰੀਕਾ | ||
| - ਰੀਓ ਦੇ ਹਾਨੇਈਰੋ | ਬ੍ਰਾਜ਼ੀਲ | ||
| ਵੈੱਬਸਾਈਟ | http://www.nairobicity.go.ke | ||
ਨੈਰੋਬੀ ਕੀਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਅਤੇ ਲਾਗਲੇ ਇਲਾਕੇ ਮਿਲ ਕੇ ਨੈਰੋਬੀ ਕਾਊਂਟੀ ਵੀ ਬਣਾਉਂਦੇ ਹਨ।[੨] "ਨੈਰੋਬੀ" ਨਾਂ ਮਾਸਾਈ ਵਾਕਾਂਸ਼ Enkare Nyrobi ਤੋਂ ਆਇਆ ਹੈ, ਜਿਸਦਾ ਅਨੁਵਾਦ "ਠੰਡਾ ਪਾਣੀ" ਹੈ ਜੋ ਕਿ ਨੈਰੋਬੀ ਦਰਿਆ ਦਾ ਮਾਸਈ ਨਾਂ ਹੈ ਜਿਸਨੇ ਇਸ ਸ਼ਹਿਰ ਨੂੰ ਆਪਣਾ ਨਾਂ ਦਿੱਤਾ। ਪਰ ਇਹ ਸ਼ਹਿਰ "ਸੂਰਜ ਹੇਠਾਂ ਹਰਾ ਸ਼ਹਿਰ" ਨਾਂ ਨਾਲ਼ ਵੀ ਮਸ਼ਹੂਰ ਹੈ ਅਤੇ ਇਸ ਦੁਆਲੇ ਬਹੁਤ ਸਾਰੇ ਵਧਦੇ ਹੋਏ ਬੰਗਲਿਆਂ ਵਾਲੇ ਉਪਨਗਰ ਹਨ।[੩] ਇੱਥੋਂ ਦੇ ਵਾਸੀਆਂ ਨੂੰ ਨੈਰੋਬੀਆਈ ਕਿਹਾ ਜਾਂਦਾ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||