| ਅਕਰਾ |
| — ਸ਼ਹਿਰ, ਜ਼ਿਲ੍ਹਾ ਰਾਜਧਾਨੀ ਅਤੇ ਖੇਤਰੀ ਰਾਜਧਾਨੀ — |
|
ਸਿਖਰੋਂ ਘੜੀ ਦੇ ਰੁਖ ਨਾਲ਼: ਸ਼ਹਿਰ ਦਾ ਦਿੱਸਹੱਦਾ, ਘਾਨਾ ਦੀ ਸਰਬ-ਉੱਚ ਅਦਾਲਤ, ਅਜ਼ਾਦੀ ਚੌਂਕ, ਰਾਸ਼ਟਰੀ ਨਾਟਘਰ ਅਤੇ ਅਜ਼ਾਦੀ ਡਾਟ |
|
|
|
|
| ਦਿਸ਼ਾ-ਰੇਖਾਵਾਂ: 5°33′00″N 0°12′00″W / 5.55°N 0.2°W / 5.55; -0.2 |
| ਦੇਸ਼ |
ਘਾਨਾ |
| ਖੇਤਰ |
ਵਡੇਰਾ ਅਕਰਾ ਖੇਤਰ |
| ਜ਼ਿਲ੍ਹਾ |
ਅਕਰਾ ਮਹਾਂਨਗਰੀ ਜ਼ਿਲ੍ਹਾ |
| ਵਸਿਆ |
੧੫ਵੀਂ ਸਦੀ |
| ਸੰਮਿਲਤ (ਸ਼ਹਿਰ) |
੧੮੯੮ |
| ਸਰਕਾਰ |
| - ਕਿਸਮ |
ਮੇਅਰ–ਕੌਂਸਲ |
| - ਮੇਅਰ |
ਐਲਫ਼ਰਡ ਵੰਦਰਪੂਈਜ |
| ਖੇਤਰਫਲ |
| - ਸ਼ਹਿਰ, ਜ਼ਿਲ੍ਹਾ ਰਾਜਧਾਨੀ ਅਤੇ ਖੇਤਰੀ ਰਾਜਧਾਨੀ |
੧੭੩ km2 (੬੬.੮ sq mi) |
| - ਮੁੱਖ-ਨਗਰ |
੮੯੪ km2 (੩੪੫.੧੮ sq mi) |
| ਉਚਾਈ |
੬੧ |
| ਅਬਾਦੀ (੨੦੧੨)[੧][੨][੩] |
| - ਸ਼ਹਿਰ, ਜ਼ਿਲ੍ਹਾ ਰਾਜਧਾਨੀ ਅਤੇ ਖੇਤਰੀ ਰਾਜਧਾਨੀ |
੨੨,੯੧,੩੫੨ |
| - ਘਣਤਾ |
੯,੫੮੯.੨/ਕਿ.ਮੀ.੨ (੨੪,੮੩੫.੯/ਵਰਗ ਮੀਲ) |
| |
ਘਾਨਾ ਵਿੱਚ ਪਹਿਲਾ ਦਰਜਾ |
| ਸਮਾਂ ਜੋਨ |
±੦ |
| ਖੇਤਰ ਕੋਡ |
੦੩੦ |
| ਵੈੱਬਸਾਈਟ |
http://www.ama.gov.gh |
ਅਕਰਾ ਘਾਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ੨੦੧੨ ਵਿੱਚ ਲਗਭਗ ੨,੨੯੧,੩੫੨ ਹੈ।[੧] ਇਹ ਵਡੇਰੇ ਅਕਰਾ ਖੇਤਰ ਅਤੇ ਅਕਰਾ ਮਹਾਂਨਗਰੀ ਜ਼ਿਲ੍ਹੇ ਦੀ ਵੀ ਰਾਜਧਾਨੀ ਹੈ।[੪] ਅਕਰਾ ਇੱਕ ਵਡੇਰੇ ਮਹਾਂਨਗਰੀ ਖੇਤਰ, ਵਡੇਰਾ ਅਕਰਾ ਮਹਾਂਨਗਰੀ ਖੇਤਰ (GAMA), ਦਾ ਵੀ ਕੇਂਦਰ ਹੈ[੫] ਜਿਸਦੀ ਅਬਾਦੀ ਲਗਭਗ ੪੦ ਲੱਖ ਹੈ ਜਿਸ ਕਰਕੇ ਇਹ ਘਾਨਾ ਦਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਸੰਗ੍ਰਹਿ ਹੈ[੩] ਅਤੇ ਅਫ਼ਰੀਕਾ ਦਾ ਗਿਆਰ੍ਹਵਾਂ ਸਭ ਤੋਂ ਵੱਡਾ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਅਫ਼ਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ |
|
|
|
 |
|