ਬਿਸਾਊ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਿਸਾਊ
Bissau
ਕੇਂਦਰੀ ਪੈਂਸਾਓ ਤੋਂ ਵਪਾਰਕ ਬਿਸਾਊ ਦਾ ਨਜ਼ਾਰਾ

ਝੰਡਾ

Coat of arms
ਬਿਸਾਊ is located in ਗਿਨੀ-ਬਿਸਾਊ
ਬਿਸਾਊ
ਗਿਨੀ-ਬਿਸਾਊ ਵਿੱਚ ਬਿਸਾਊ ਦੀ ਸਥਿਤੀ
ਦਿਸ਼ਾ-ਰੇਖਾਵਾਂ: 11°51′N 15°34′W / 11.85°N 15.567°W / 11.85; -15.567
ਦੇਸ਼  ਗਿਨੀ-ਬਿਸਾਊ
ਖੇਤਰ ਬਿਸਾਊ ਖ਼ੁਦਮੁਖ਼ਤਿਆਰ ਖੰਡ
Region
ਖੇਤਰਫਲ
 - ਕੁੱਲ ੨੯.੭ sq mi (੭੭ km2)
ਅਬਾਦੀ (੨੦੦੭)
 - ਕੁੱਲ ੪,੦੭,੪੨੪
 - ਘਣਤਾ ੧੩,੭੦੪.੧/ਵਰਗ ਮੀਲ (੫,੨੯੧.੨/ਕਿ.ਮੀ.)

ਬਿਸਾਊ ਗਿਨੀ-ਬਿਸਾਊ ਦੀ ਰਾਜਧਾਨੀ ਹੈ ਜਿਸਦੀਆਂ ਹੱਦਾਂ ਬਿਸਾਊ ਖ਼ੁਦਮੁਖ਼ਤਿਆਰ ਖੰਡ ਦੇ ਤੁਲ ਹਨ। ਰਾਸ਼ਟਰੀ ਅੰਕੜੇ ਅਤੇ ਮਰਦਮਸ਼ੁਮਾਰੀ ਸੰਸਥਾ ਮੁਤਾਬਕ ੨੦੦੭ ਵਿੱਚ ਇਸਦੀ ਅਬਾਦੀ ੪੦੭,੪੨੪ ਸੀ।[੧] ਇਹ ਗੇਬਾ ਦਰਿਆ ਦੇ ਜਵਾਰ ਦਹਾਨੇ 'ਤੇ ਸਥਿੱਤ ਹੈ ਜੋ ਅੰਧ ਮਹਾਂਸਾਗਰ ਉੱਤੇ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ, ਪ੍ਰਮੁੱਖ ਬੰਦਰਗਾਹ ਅਤੇ ਪ੍ਰਸ਼ਾਸਕੀ ਅਤੇ ਸੈਨਿਕ ਕੇਂਦਰ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ