ਨਿਜਾਮੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
نجامينا N'Djamena
ਫ਼ੋਰਟ ਲਾਮੀ

Coat of arms
ਗੁਣਕ: 12°6′47″N 15°2′57″E / 12.11306°N 15.04917°E / 12.11306; 15.04917
ਦੇਸ਼  ਚਾਡ
ਖੇਤਰ ਨਿਜਾਮੀਨਾ
ਉਚਾਈ ੨੯੮
ਅਬਾਦੀ (੨੦੧੨)[੧]
 - ਰਾਜਧਾਨੀ ਸ਼ਹਿਰ ੧੦,੯੨,੦੬੬
 - ਮੁੱਖ-ਨਗਰ ੧੬,੦੫,੬੯੬

ਨਿਜਾਮੀਨਾ (ਅੰਗਰੇਜ਼ੀ ਉਚਾਰਨ: /ɨnəˈmnə/; ਅਰਬੀ: نجامينا “ਟਿਕਾਅ ਦੀ ਜਗ੍ਹਾ”) ਚਾਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ੨੦੦੯ ਵਿੱਚ ਇਸਦੀ ਅਬਾਦੀ ੯੯੩,੪੯੨ ਸੀ। ਇਹ ਲੋਗੋਨੇ ਦਰਿਆ ਨਾਲ਼ ਸੰਗਮ ਕੋਲ ਚਾਰੀ ਦਰਿਆ ਉੱਤੇ ਇੱਕ ਬੰਦਰਗਾਹ ਹੈ ਜੋ ਕੈਮਰੂਨ ਦੇ ਸ਼ਹਿਰ ਕੂਸੇਰੀ ਦੇ ਸਾਹਮਣੇ ਹੈ ਅਤੇ ਜੋ ਇੱਕ ਪੁਲ ਦੀ ਮਦਦ ਨਾਲ਼ ਉਸ ਨਾਲ਼ ਜੁੜਿਆ ਹੋਇਆ ਹੈ। ਇਹ ਇੱਕ ਵਿਸ਼ੇਸ਼ ਦਰਜੇ ਵਾਲਾ ਖੇਤਰ ਹੈ ਜਿਸਦੇ ਅੱਗੋਂ ੧੦ ਪਰਗਣੇ ਹਨ।

ਹਵਾਲੇ[ਸੋਧੋ]