ਤੂਨਿਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤੂਨਿਸ
تونس
—  ਸ਼ਹਿਰ  —
View of Tunis
ਸਿਖਰ ਖੱਬੇ:ਹਬੀਬ ਬੁਰਗ਼ੀਬਾ ਮਾਰਗ ਉੱਤੇ ਇਬਨ ਖ਼ਲਦੂਨ ਬੁੱਤ, ਸਿਖਰ ਵਿਚਾਲੇ:ਰਾਦੇਸ ਲਾ ਗੂਲੈਤ ਪੁਲ, ਸਿਖਰ ਸੱਜੇ:ਤੁਨੀਸੀਆ ਤਾਰਾ-ਮੰਡਲ ਘਰ ਅਤੇ ਵਿਗਿਆਨ ਕੇਂਦਰ, ਦੂਜਾ ਖੱਬੇ:ਅਲ-ਜ਼ੈਤੂਨਾ ਮਸਜਿਦ, ਦੂਜਾ ਵਿਚਕਾਰ:ਤੂਨਿਸ ਢੁਆਈ, ਦੂਜਾ ਸੱਜੇ:ਹਬੀਬ ਬੁਰਗ਼ੀਬਾ ਮਾਰਗ ਦਾ ਨਜ਼ਾਰਾ, ਤੀਜਾ ਖੱਬੇ:ਰਾਦੇਸ ਸਟੇਡੀਅਮ, ਤੀਜਾ ਵਿਚਕਾਰ:ਤੂਨਿਸ ਅਤੇ ਬੈਲਵਡੇਰ ਪਾਰਲ ਦਾ ਦ੍ਰਿਸ਼, ਤੀਜਾ ਸੱਜੇ:ਹੋਟਲ ਵੀਲ ਤੂਨਿਸ, ਹੇਠਾਂ ਖੱਬੇ:ਬਬ ਅਲ ਬਹਾਰ ਦੁਆਰ, ਹੇਠਾਂ ਵਿਚਕਾਰ:ਮਦੀਨਾ ਐਲੀਜ਼ ਖੁੱਲ੍ਹਾ ਬਜ਼ਾਰ, ਹੇਠਾਂ ਸੱਜੇ:ਤੂਨਿਸ ਨਗਰ-ਨਿਗਮ ਨਾਟਘਰ
Flag of ਤੂਨਿਸ
ਝੰਡਾ
Coat of arms of ਤੂਨਿਸ
Coat of arms
ਤੂਨਿਸ is located in ਤੁਨੀਸੀਆ
ਤੂਨਿਸ
ਤੁਨੀਸੀਆ ਵਿੱਚ ਤੂਨਿਸ ਦੀ ਸਥਿਤੀ
ਦਿਸ਼ਾ-ਰੇਖਾਵਾਂ: 36°48′N 10°11′E / 36.8°N 10.183°E / 36.8; 10.183
ਦੇਸ਼  ਤੁਨੀਸੀਆ
ਰਾਜਪਾਲੀ ਤੂਨਿਸ
ਸਰਕਾਰ
 - ਮੇਅਰ ਸੈਫ਼ੁੱਲਾਹ ਲਸਰਮ
ਖੇਤਰਫਲ
 - ਸ਼ਹਿਰ ੨੧੨.੬੩ km2 (੮੨.੧ sq mi)
ਅਬਾਦੀ (੨੦੧੧ ਮਰਦਮਸ਼ੁਮਾਰੀ)[੨]
 - ਸ਼ਹਿਰ ੨੨,੫੬,੩੨੦[੧]
 - ਘਣਤਾ ੯,੪੦੬.੦੧/ਕਿ.ਮੀ. (੨੪,੩੬੧.੫/ਵਰਗ ਮੀਲ)
 - ਮੁੱਖ-ਨਗਰ ੨੪,੧੨,੫੦੦
ਵਾਸੀ ਸੂਚਕ ਤੂਨਿਸੀ
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
ਡਾਕ ਕੋਡ ੧੦੦੦
ਵੈੱਬਸਾਈਟ www.commune-tunis.gov.tn
ਤੂਨਿਸ ਦਾ ਅਕਾਸ਼ੀ ਦ੍ਰਿਸ਼

ਤੂਨਿਸ (ਅਰਬੀ: تونس ਤੂਨਿਸ) ਤੁਨੀਸੀਆਈ ਗਣਰਾਜ ਅਤੇ ਤੂਨਿਸ ਰਾਜਪਾਲੀ ਦੋਹਾਂ ਦੀ ਰਾਜਧਾਨੀ ਹੈ। ਇਹ ਤੁਨੀਸੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ੨੦੧੧ ਵਿੱਚ ਅਬਾਦੀ ੨,੨੫੬,੩੨੦ ਸੀ ਅਤੇ ਮਹਾਂਨਗਰੀ ਇਲਾਕੇ ਵਿੱਚ ਲਗਭਗ ੨,੪੧੨,੫੦੦ ਲੋਕ ਰਹਿੰਦੇ ਹਨ।

ਇਹ ਸ਼ਹਿਰ, ਜੋ ਤੂਨਿਸ ਖਾੜੀ (ਭੂ-ਮੱਧ ਸਾਗਰ ਦੀ ਇੱਕ ਵੱਡੀ ਖਾੜੀ) ਉੱਤੇ ਤੂਨਿਸ ਝੀਲ ਅਤੇ ਲਾ ਗੂਲੈਤ (ਹਲਕ ਅਲ ਵਾਦੀ) ਬੰਦਰਗਾਹ ਦੇ ਪਿੱਛੇ ਸਥਿੱਤ ਹੈ, ਨੇੜਲੇ ਤਟਵਰਤੀ ਮੈਦਾਨ ਅਤੇ ਪਹਾੜਾਂ ਦੇ ਨਾਲ਼-ਨਾਲ਼ ਵਸਿਆ ਹੋਇਆ ਹੈ। ਜ਼ਿਆਦਾ ਆਧੁਨਿਕ ਵਿਕਾਸ (ਬਸਤੀਵਾਦੀ ਸਮਿਆਂ ਤੋਂ ਅਤੇ ਬਾਅਦ ਵਿੱਚ) ਦੇ ਕੇਂਦਰ ਵਿੱਚ ਪੁਰਾਣਾ ਮਦੀਨਾ ਵਸਿਆ ਹੋਇਆ ਹੈ। ਇਸ ਜ਼ਿਲ੍ਹੇ ਤੋਂ ਪਰ੍ਹਾਂ ਕਰਥਾਜ, ਲਾ ਮਾਰਸਾ ਅਤੇ ਸੀਦੀ ਬੂ ਸਈਦ ਦੇ ਉਪਨਗਰ ਸਥਿੱਤ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. http://www.ins.nat.tn/indexar.php
  2. (ਫ਼ਰਾਂਸੀਸੀ) Census of 2004 information National Statistical Institute
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png