ਐਮ.ਐਸ. ਗੋਲਵਲਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਧਵਰਾਓ ਸਦਾਸ਼ਿਵਰਾਓ ਗੋਲਵਲਕਰ (ਮਰਾਠੀ: माधव सदाशिव गोळवलकर ; ਜਨਮ: 19 ਫਰਵਰੀ 1906 - ਮੌਤ: 5 ਜੂਨ 1973) ਰਾਸ਼ਟਰੀ ਸਵੈਮ ਸੇਵਕ ਸੰਘ ਕੇ ਦੂਜੇਸਰਸੰਘਚਾਲਕਾਂ[1] ਦੇ ਸਰਸੰਘਚਾਲਕਾਂ ਦੀ ਸੂਚੀ ਅਤੇ ਇੱਕ ਚਿੰਤਕ ਸੀ। ਉਸ ਦੇ ਚੇਲੇ ਅਕਸਰ ਉਸ ਨੂੰ ‘ਗੁਰੂ’ ਦੇ ਨਾਂ ਨਾਲ ਜਾਣਦੇ ਹਨ। ਜੋ ਹਿੰਦੂ ਧਰਮ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਿੱਚ ਉਨ੍ਹਾਂ ਦਾ ਨਾਂ ਪ੍ਰਮੁੱਖ ਹੈ। ਉਹ ਸੰਘ ਦੇ ਕੁਝ ਸ਼ੁਰੂਆਤੀ ਨੇਤਾਵਾਂ ਵਿੱਚੋਂ ਇੱਕ ਹਨ।

ਹਵਾਲੇ[ਸੋਧੋ]