ਸਮੱਗਰੀ 'ਤੇ ਜਾਓ

ਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੰਜਾਬ ਲੋਕ ਸਭਾ ਚੋਣਾਂ 2024 ਤੋਂ ਮੋੜਿਆ ਗਿਆ)
ਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂ

← 2019 1 ਜੂਨ 2024 2029 →
← 17ਵੀਂ ਲੋਕ ਸਭਾ ਦੇ ਮੈਂਬਰਾਂ ਦੀ ਸੂਚੀ#ਪੰਜਾਬ

ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ
ਓਪੀਨੀਅਨ ਪੋਲ
 
IYC President.JPG
Sukhbir_Singh_Badal.png
ਲੀਡਰ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਬੀਰ ਸਿੰਘ ਬਾਦਲ
Party INC SAD
ਗਠਜੋੜ ਇੰਡੀਆ
ਤੋਂ ਲੀਡਰ 2022 2019
ਲੀਡਰ ਦੀ ਸੀਟ ਲੁਧਿਆਣਾ ਚੋਣ ਨਹੀਂ ਲੜ ਰਿਹਾ
ਆਖ਼ਰੀ ਚੋਣ 40.12%, 8 ਸੀਟਾਂ[1] 27.45%, 2 ਸੀਟਾਂ[1]

 
Sunil Kumar Jhakhar.jpg
Bhagwant Mann.png
ਲੀਡਰ ਸੁਨੀਲ ਕੁਮਾਰ ਜਾਖੜ ਭਗਵੰਤ ਮਾਨ
Party ਭਾਜਪਾ ਆਪ
ਗਠਜੋੜ NDA ਇੰਡੀਆ
ਤੋਂ ਲੀਡਰ 2023 2019
ਲੀਡਰ ਦੀ ਸੀਟ ਚੋਣ ਨਹੀਂ ਲੜ ਰਿਹਾ ਚੋਣ ਨਹੀਂ ਲੜ ਰਿਹਾ
ਆਖ਼ਰੀ ਚੋਣ 9.63%, 2 ਸੀਟਾਂ[1] 7.86%, 1 ਸੀਟ[1]

ਰਾਜ ਵਿੱਚ ਹਲਕੇ। ਪੀਲੇ ਰੰਗ ਵਿੱਚ ਹਲਕੇ ਅਨੁਸੂਚਿਤ ਜਾਤੀ ਲਈ ਰਾਖਵੀਆਂ ਸੀਟਾਂ ਨੂੰ ਦਰਸਾਉਂਦੇ ਹਨ।

ਮੌਜੂਦਾ ਪ੍ਰਧਾਨ ਮੰਤਰੀ

ਨਰਿੰਦਰ ਮੋਦੀ
ਭਾਜਪਾ



ਪੰਜਾਬ ਵਿੱਚ 2024 ਦੀਆਂ ਭਾਰਤੀ ਆਮ ਚੋਣਾਂ 1 ਜੂਨ 2024 ਨੂੰ 18ਵੀਂ ਲੋਕ ਸਭਾ ਦੇ 13 ਮੈਂਬਰਾਂ ਦੀ ਚੋਣ ਕਰਨ ਲਈ ਕਰਵਾਈਆਂ ਗਈਆਂ ਸਨ।[2][3]

ਚੋਣ ਕਾਰਜਕ੍ਰਮ

[ਸੋਧੋ]

16 ਮਾਰਚ 2024 ਨੂੰ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ।[4] ਦੇਸ਼ ਭਰ ਵਿੱਚ ਸੱਤ ਪੜਾਵਾਂ ਵਿੱਚ ਚੋਣਾਂ ਹੋਈਆਂ, ਜਿਸ ਵਿੱਚ ਪੰਜਾਬ ਵਿੱਚ ਆਖਰੀ ਪੜਾਅ ਵਿੱਚ ਚੋਣਾਂ ਕਰਵਾਈਆਂ ਗਈਆਂ ਸੀ।[5]

ਪੋਲ ਇਵੈਂਟ ਪੜਾਅ
7
ਸੂਚਨਾ ਮਿਤੀ 7 ਮਈ
ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 14 ਮਈ
ਨਾਮਜ਼ਦਗੀ ਦੀ ਪੜਤਾਲ 15 ਮਈ
ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 17 ਮਈ
ਮਤਦਾਨ ਦੀ ਮਿਤੀ 1 ਜੂਨ
ਵੋਟਾਂ ਦੀ ਗਿਣਤੀ/ਨਤੀਜੇ ਦੀ ਮਿਤੀ 4 ਜੂਨ 2024
ਹਲਕੇ 13

ਉਮੀਦਵਾਰ

[ਸੋਧੋ]
ਹਲਕਾ
ਇੰਡੀਆ ਅਕਾਲੀ ਦਲ ਐੱਨਡੀਏ ਅਕਾਲੀ ਦਲ (ਅ)
ਕਾਂਗਰਸ ਆਪ
1 ਗੁਰਦਾਸਪੁਰ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ ਆਪ ਅਮਨਸ਼ੇਰ ਸਿੰਘ ਅਕਾਲੀ ਦਲ ਦਲਜੀਤ ਸਿੰਘ ਚੀਮਾ ਬੀਜੇਪੀ ਦਿਨੇਸ਼ ਸਿੰਘ ਅਕਾਲੀ ਦਲ (ਅ) ਗੁਰਿੰਦਰ ਸਿੰਘ ਬਾਜਵਾ
2 ਅੰਮ੍ਰਿਤਸਰ ਕਾਂਗਰਸ ਗੁਰਜੀਤ ਸਿੰਘ ਔਜਲਾ ਆਪ ਕੁਲਦੀਪ ਸਿੰਘ ਧਾਲੀਵਾਲ ਅਕਾਲੀ ਦਲ ਅਨਿਲ ਜੋਸ਼ੀ ਬੀਜੇਪੀ ਤਰਨਜੀਤ ਸਿੰਘ ਸੰਧੂ ਅਕਾਲੀ ਦਲ (ਅ) ਇਮਾਨ ਸਿੰਘ ਮਾਨ
3 ਖਡੂਰ ਸਾਹਿਬ ਕਾਂਗਰਸ ਕੁਲਬੀਰ ਸਿੰਘ ਜੀਰਾ ਆਪ ਲਾਲਜੀਤ ਸਿੰਘ ਭੁੱਲਰ ਅਕਾਲੀ ਦਲ ਵਿਰਸਾ ਸਿੰਘ ਵਲਟੋਹਾ ਬੀਜੇਪੀ ਮਨਜੀਤ ਸਿੰਘ ਮੰਨਾ ਮੀਆਂਵਿੰਡ ਆਜ਼ਾਦ ਅੰਮ੍ਰਿਤਪਾਲ ਸਿੰਘ
4 ਜਲੰਧਰ (ਐੱਸਸੀ) ਕਾਂਗਰਸ ਚਰਨਜੀਤ ਸਿੰਘ ਚੰਨੀ ਆਪ ਪਵਨ ਕੁਮਾਰ ਟੀਨੂੰ ਅਕਾਲੀ ਦਲ ਮੋਹਿੰਦਰ ਸਿੰਘ ਕਹਿਪੀ ਬੀਜੇਪੀ ਸੁਸ਼ੀਲ ਕੁਮਾਰ ਰਿੰਕੂ ਅਕਾਲੀ ਦਲ (ਅ) ਸਰਬਜੀਤ ਸਿੰਘ ਖ਼ਾਲਸਾ
5 ਹੁਸ਼ਿਆਰਪੁਰ (ਐੱਸਸੀ) ਕਾਂਗਰਸ ਯਾਮਿਨੀ ਗੋਮਰ ਆਪ ਰਾਜ ਕੁਮਾਰ ਚੱਬੇਵਾਲ ਅਕਾਲੀ ਦਲ ਸੋਹਣ ਸਿੰਘ ਥੰਡਲ ਬੀਜੇਪੀ ਅਨੀਤਾ ਪ੍ਰਕਾਸ਼ ਅਕਾਲੀ ਦਲ (ਅ) ਜਸਵੰਤ ਸਿੰਘ ਫੌਜੀ
6 ਆਨੰਦਪੁਰ ਸਾਹਿਬ ਕਾਂਗਰਸ ਵਿਜੈ ਇੰਦਰ ਸਿੰਗਲਾ ਆਪ ਮਾਲਵਿੰਦਰ ਸਿੰਘ ਕੰਗ ਅਕਾਲੀ ਦਲ ਪ੍ਰੇਮ ਸਿੰਘ ਚੰਦੂਮਾਜਰਾ ਬੀਜੇਪੀ ਸੁਭਾਸ਼ ਸ਼ਰਮਾ ਅਕਾਲੀ ਦਲ (ਅ) ਖੁਸ਼ਾਲਪਾਲ ਸਿੰਘ ਮਾਨ
7 ਲੁਧਿਆਣਾ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਆਪ ਅਸ਼ੋਕ ਪਰਾਸ਼ਰ ਪੱਪੀ ਅਕਾਲੀ ਦਲ ਰਣਜੀਤ ਸਿੰਘ ਢਿੱਲੋਂ ਬੀਜੇਪੀ ਰਵਨੀਤ ਸਿੰਘ ਬਿੱਟੂ ਅਕਾਲੀ ਦਲ (ਅ) ਅੰਮ੍ਰਿਤਪਾਲ ਸਿੰਘ ਛੰਦੜਾ
8 ਫ਼ਤਹਿਗੜ੍ਹ ਸਾਹਿਬ (ਐੱਸਸੀ) ਕਾਂਗਰਸ ਅਮਰ ਸਿੰਘ ਆਪ ਗੁਰਪ੍ਰੀਤ ਸਿੰਘ ਜੀਪੀ ਅਕਾਲੀ ਦਲ ਬਿਕਰਮਜੀਤ ਸਿੰਘ ਖ਼ਾਲਸਾ ਬੀਜੇਪੀ ਗੇਜਾ ਰਾਮ ਬਾਲਮੀਕੀ ਅਕਾਲੀ ਦਲ (ਅ) ਰਾਜੂ ਜਤਿੰਦਰ ਸਿੰਘ ਬਿੱਟੂ
9 ਫ਼ਰੀਦਕੋਟ (ਐੱਸਸੀ) ਕਾਂਗਰਸ ਅਮਰਜੀਤ ਕੌਰ ਸਾਹੋਕੇ ਆਪ ਕਰਮਜੀਤ ਅਨਮੋਲ ਅਕਾਲੀ ਦਲ ਰਾਜਵਿੰਦਰ ਸਿੰਘ ਬੀਜੇਪੀ ਹੰਸ ਰਾਜ ਹੰਸ ਅਕਾਲੀ ਦਲ (ਅ) ਬਲਦੇਵ ਸਿੰਘ ਗਾਗਰਾ
10 ਫ਼ਿਰੋਜ਼ਪੁਰ ਕਾਂਗਰਸ ਸ਼ੇਰ ਸਿੰਘ ਘੁਬਾਇਆ ਆਪ ਜਗਦੀਪ ਸਿੰਘ ਕਾਕਾ ਬਰਾੜ ਅਕਾਲੀ ਦਲ ਨਰਦੇਵ ਸਿੰਘ ਮਾਨ ਬੀਜੇਪੀ ਰਾਣਾ ਗੁਰਮੀਤ ਸਿੰਘ ਸੋਢੀ ਅਕਾਲੀ ਦਲ (ਅ) ਭੁਪਿੰਦਰ ਸਿੰਘ ਭੁੱਲਰ
11 ਬਠਿੰਡਾ ਕਾਂਗਰਸ ਜੀਤ ਮੋਹਿੰਦਰ ਸਿੰਘ ਸਿੱਧੂ ਆਪ ਗੁਰਮੀਤ ਸਿੰਘ ਖੁੱਡੀਆਂ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਬੀਜੇਪੀ ਪਰਮਪਾਲ ਕੌਰ ਸਿੱਧੂ ਅਕਾਲੀ ਦਲ (ਅ) ਲੱਖਾ ਸਿਧਾਣਾ
12 ਸੰਗਰੂਰ ਕਾਂਗਰਸ ਸੁਖਪਾਲ ਸਿੰਘ ਖਹਿਰਾ ਆਪ ਗੁਰਮੀਤ ਸਿੰਘ ਮੀਤ ਹੇਅਰ ਅਕਾਲੀ ਦਲ ਇਕਬਾਲ ਸਿੰਘ ਝੂੰਦਾਂ ਬੀਜੇਪੀ ਅਰਵਿੰਦ ਖੰਨਾ ਅਕਾਲੀ ਦਲ (ਅ) ਸਿਮਰਨਜੀਤ ਸਿੰਘ ਮਾਨ
13 ਪਟਿਆਲਾ ਕਾਂਗਰਸ ਧਰਮਵੀਰ ਗਾਂਧੀ ਆਪ ਬਲਬੀਰ ਸਿੰਘ ਅਕਾਲੀ ਦਲ ਨਰਿੰਦਰ ਕੁਮਾਰ ਸ਼ਰਮਾ ਬੀਜੇਪੀ ਪਰਨੀਤ ਕੌਰ ਅਕਾਲੀ ਦਲ (ਅ) ਪ੍ਰੋ. ਮੋਹਿੰਦਰਪਾਲ ਸਿੰਘ

ਨਤੀਜੇ

[ਸੋਧੋ]

ਗਠਜੋੜ ਜਾਂ ਪਾਰਟੀ ਅਨੁਸਾਰ ਨਤੀਜੇ

[ਸੋਧੋ]
ਗਠਜੋੜ/ ਪਾਰਟੀ ਪਾਪੂਲਰ ਵੋਟ ਸੀਟਾਂ
ਵੋਟਾਂ % ±ਪੀਪੀ ਚੋਣ ਲੜੇ ਜਿੱਤੇ +/−
ਇੰਡੀਆ ਕਾਂਗਰਸ 3,543,824 26.30 Decrease 13.82 13 7 Decrease 1
ਆਪ 3,506,939 26.02 Increase 18.64 13 3 Increase 2
ਅਕਾਲੀ ਦਲ 1,808,837 13.42 Decrease 14.34 13 1 Decrease 1
ਐੱਨਡੀਏ ਭਾਜਪਾ 2,500,877 18.56 Increase 8.93 13 0 Decrease 2
ਅਕਾਲੀ ਦਲ (ਅ) 517,024 12 0 Steady
ਬਸਪਾ 335,921 2.49 Decrease 1.03 0 Steady
ਹੋਰ 0 Steady
ਆਜ਼ਾਦ 2 Increase 2
ਨੋਟਾ 66,263 0.49 Decrease 0.63
ਕੁੱਲ 100% - 13 -

ਹਲਕੇ ਅਨੁਸਾਰ ਨਤੀਜੇ

[ਸੋਧੋ]
ਹਲਕਾ ਭੁਗਤੀਆਂ ਵੋਟਾਂ ਜੇਤੂ ਉਪਜੇਤੂ ਫ਼ਰਕ
ਨੰ. ਨਾਮ ਪਾਰਟੀ ਗਠਜੋੜ ਉਮੀਦਵਾਰ ਵੋਟਾਂ % ਪਾਰਟੀ ਗਠਜੋੜ ਉਮੀਦਵਾਰ ਵੋਟਾਂ %
1 ਗੁਰਦਾਸਪੁਰ 66.67% INC INDIA ਸੁਖਜਿੰਦਰ ਸਿੰਘ ਰੰਧਾਵਾ 3,64,043 33.78 ਭਾਜਪਾ NDA ਦਿਨੇਸ਼ ਸਿੰਘ 2,81,182 26.09 82,861
2 ਅੰਮ੍ਰਿਤਸਰ 56.06% INC INDIA ਗੁਰਜੀਤ ਸਿੰਘ ਔਜਲਾ 2,55,181 28.18 ਆਪ INDIA ਕੁਲਦੀਪ ਸਿੰਘ ਧਾਲੀਵਾਲ 2,14,880 23.73 40,301
3 ਖਡੂਰ ਸਾਹਿਬ 62.55% IND None ਅੰਮ੍ਰਿਤਪਾਲ ਸਿੰਘ 4,04430 38.62 INC INDIA ਕੁਲਬੀਰ ਸਿੰਘ ਜੀਰਾ 2,07,310 19.80 1,97,120
4 ਜਲੰਧਰ (SC) 59.70% INC INDIA ਚਰਨਜੀਤ ਸਿੰਘ ਚੰਨੀ 3,90,053 39.43 ਭਾਜਪਾ NDA ਸੁਸ਼ੀਲ ਕੁਮਾਰ ਰਿੰਕੂ 2,14,060 21.64 1,75,993
5 ਹੁਸ਼ਿਆਰਪੁਰ (SC) 58.86% ਆਪ INDIA ਰਾਜ ਕੁਮਾਰ ਚੱਬੇਵਾਲ 3,03,859 32.04 INC INDIA ਯਾਮਿਨੀ ਗੋਮਰ 2,59,748 27.39 44,111
6 ਆਨੰਦਪੁਰ ਸਾਹਿਬ 61.98% ਆਪ INDIA ਮਾਲਵਿੰਦਰ ਸਿੰਘ ਕੰਗ 3,13,217 29.08 INC INDIA ਵਿਜੈ ਇੰਦਰ ਸਿੰਗਲਾ 3,02,371 28.07 10,846
7 ਲੁਧਿਆਣਾ 60.12% INC INDIA ਅਮਰਿੰਦਰ ਸਿੰਘ ਰਾਜਾ ਵੜਿੰਗ 3,22,224 30.42 ਭਾਜਪਾ NDA ਰਵਨੀਤ ਸਿੰਘ ਬਿੱਟੂ 3,01,282 28.45 20,942
8 ਫ਼ਤਹਿਗੜ੍ਹ ਸਾਹਿਬ (SC) 62.53% INC INDIA ਅਮਰ ਸਿੰਘ 3,32,591 34.14 ਆਪ INDIA ਗੁਰਪ੍ਰੀਤ ਸਿੰਘ ਜੀਪੀ 2,98,389 30.63 34,202
9 ਫ਼ਰੀਦਕੋਟ (SC) 63.34% IND None ਸਰਬਜੀਤ ਸਿੰਘ ਖ਼ਾਲਸਾ 2,98,062 29.38 ਆਪ INDIA ਕਰਮਜੀਤ ਅਨਮੋਲ 2,28,009 22.48 70,053
10 ਫ਼ਿਰੋਜ਼ਪੁਰ 67.02% INC INDIA ਸ਼ੇਰ ਸਿੰਘ ਘੁਬਾਇਆ 2,66,626 23.70 ਆਪ INDIA ਜਗਦੀਪ ਸਿੰਘ ਕਾਕਾ ਬਰਾੜ 2,63,384 23.41 3,242
11 ਬਠਿੰਡਾ 69.36% SAD None ਹਰਸਿਮਰਤ ਕੌਰ ਬਾਦਲ 3,76,558 32.71 ਆਪ INDIA ਗੁਰਮੀਤ ਸਿੰਘ ਖੁੱਡੀਆਂ 3,26,902 28.40 49,656
12 ਸੰਗਰੂਰ 64.63% ਆਪ INDIA ਗੁਰਮੀਤ ਸਿੰਘ ਮੀਤ ਹੇਅਰ 3,64,085 36.06 INC INDIA ਸੁਖਪਾਲ ਸਿੰਘ ਖਹਿਰਾ 1,91,525 18.97 1,72,560
13 ਪਟਿਆਲਾ 63.63% INC INDIA ਧਰਮਵੀਰ ਗਾਂਧੀ 3,05,616 26.54 ਆਪ INDIA ਬਲਬੀਰ ਸਿੰਘ 2,90,785 25.25 14,831

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 1.3 "GENERAL ELECTION TO LOK SABHA - 2019". CEO Punjab.
  2. "Congress preparing a roadmap in Punjab while eyeing 2024 Lok Sabha Elections".
  3. "Punjab: BJP may fight on all seats in 2024 Lok Sabha elections". The Times of India. 17 July 2022.
  4. "Model Code of Conduct comes into force for 2024 Lok Sabha elections: What does it mean?". The Indian Express (in ਅੰਗਰੇਜ਼ੀ). 2024-03-16. Retrieved 2024-03-21.
  5. "Lok Sabha election 2024: Punjab, Himachal to vote in last phase, Haryana on May 25". Hindustan Times (in ਅੰਗਰੇਜ਼ੀ). 2024-03-16. Retrieved 2024-03-21.