ਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀ
ਮੁੱਖ ਮੰਤਰੀ ਦੇ ਅਹੁਦੇ ਸੰਬੰਧੀ ਜਾਣਕਾਰੀ[1] | ||
---|---|---|
ਮੌਜੂਦਾ | ਭਗਵੰਤ ਸਿੰਘ ਮਾਨ | 16 ਮਾਰਚ, 2022 |
ਸਥਾਪਨਾ | - | 15 ਅਗਸਤ 1947 |
ਪਹਿਲਾ | ਗੋਪੀ ਚੰਦ ਭਾਰਗਵ | - |
ਨਿਯੁਕਤੀ ਕਰਤਾ | ਪੰਜਾਬ ਦੇ ਰਾਜਪਾਲ | - |
ਕੁੰਜੀਆਂ[ਸੋਧੋ]
- ਭਾਰਤੀ ਰਾਸ਼ਟਰੀ ਕਾਂਗਰਸ
- ਸ਼੍ਰੋਮਣੀ ਅਕਾਲੀ ਦਲ
- ਅਕਾਲੀ ਦਲ - ਸੰਤ ਫ਼ਤਿਹ ਸਿੰਘ[2]
- ਪੰਜਾਬ ਜਨਤਾ ਪਾਰਟੀ
- ਯੁਨਿਅਨਿਸਟ ਪਾਰਟੀ
- ਆਮ ਆਦਮੀ ਪਾਰਟੀ
ਪ੍ਰਧਾਨ ਮੰਤਰੀ (1937-1947)[ਸੋਧੋ]
ਨੰ. | ਨਾਮ | ਕਦੋ ਤੋਂ | ਕਦੋ ਤੱਕ | ਮਿਆਦ (ਦਿਨਾਂ ਵਿੱਚ) | ਪਾਰਟੀ | ਚੋਣ (ਵਿਧਾਨ ਸਭਾ) | ਦੁਆਰਾ ਨਿਯੁਕਤ |
---|---|---|---|---|---|---|---|
1 |
ਸਿਕੰਦਰ ਹਯਾਤ ਖ਼ਾਨ | 5 ਅਪਰੈਲ 1937 | 26 ਦਸੰਬਰ 1942 | 2091 | ਯੂਨੀਅਨਿਸਟ ਪਾਰਟੀ | 1937 (1) | ਹਰਬਰਟ ਵਿਲੀਅਮ ਐਮਰਸਨ |
2 |
ਖਿਜ਼ਰ ਹਿਆਤ ਖਾਂ ਟਿਵਾਣਾ | 30 ਦਸੰਬਰ 1942 | 21 ਮਾਰਚ 1946 | 1523 | - (1) | ਬਰਟਰੈਂਡ ਗਲੈਨਸੀ | |
21 ਮਾਰਚ 1946 | 2 ਮਾਰਚ 1947 | 1946 (2) | |||||
- | ਗਵਰਨਰ ਰੂਲ (ਇਵਾਨ ਮਿਰੀਡੀਥ ਜੇਨਕਿੰਸਨ) | 2 ਮਾਰਚ 1947 | 15 ਅਗਸਤ 1947 | 166 | - | - | ਅਰਲ ਮਾਊਂਟਬੈਟਨ |
ਮੁੱਖ ਮੰਤਰੀ (1947-ਹੁਣ ਤੱਕ)[ਸੋਧੋ]
# | ਨਾਮ | ਸਮਾਂ ਸਾਰਣੀ[3] | ਪਾਰਟੀ | ਵਿਧਾਨ ਸਭਾ (ਚੋਣ) | ||
---|---|---|---|---|---|---|
ਪੂਰਬੀ ਪੰਜਾਬ (1947-1966) | ||||||
1 | ਗੋਪੀ ਚੰਦ ਭਾਰਗਵ | 15 ਅਗਸਤ 1947 | 13 ਅਪ੍ਰੈਲ 1949 | ਭਾਰਤੀ ਰਾਸ਼ਟਰੀ ਕਾਂਗਰਸ | ਅੰਤ੍ਰਿਮ ਵਿਧਾਨ ਸਭਾ (-) | |
2 | ਭੀਮ ਸੈਣ ਸੱਚਰ | 13 ਅਪ੍ਰੈਲ 1949 | 18 ਅਕਤੂਬਰ 1949 | |||
(1) | ਗੋਪੀ ਚੰਦ ਭਾਰਗਵ | 18 ਅਕਤੂਬਰ 1949 | 20 ਜੂਨ 1951 | |||
ਰਾਸ਼ਟਰਪਤੀ ਸ਼ਾਸ਼ਨ | 20 ਜੂਨ 1951 | 17 ਅਪਰੈਲ 1952 | - | - | ||
(2) | ਭੀਮ ਸੈਣ ਸੱਚਰ | 17 ਅਪਰੈਲ 1952 | 23 ਜਨਵਰੀ 1956 | ਭਾਰਤੀ ਰਾਸ਼ਟਰੀ ਕਾਂਗਰਸ | 1 (1952) | |
3 | ਪਰਤਾਪ ਸਿੰਘ ਕੈਰੋਂ | 23 ਜਨਵਰੀ 1956 | 9 ਅਪ੍ਰੈਲ 1957 | 1 (-) | ||
9 ਅਪ੍ਰੈਲ 1957 | 11 ਮਾਰਚ 1962 | 2 (1957) | ||||
11 ਮਾਰਚ 1962 | 21 ਜੂਨ 1964 | 3 (1962) | ||||
(1) | ਗੋਪੀ ਚੰਦ ਭਾਰਗਵ | 21 ਜੂਨ 1964 | 6 ਜੁਲਾਈ 1964 | 3 (-) | ||
4 | ਚੋਧਰੀ ਰਾਮ ਕ੍ਰਿਸ਼ਨ | 6 ਜੁਲਾਈ 1964 | 5 ਜੁਲਾਈ 1966 | 3 (-) | ||
ਰਾਸ਼ਟਰਪਤੀ ਸ਼ਾਸ਼ਨ | 5 ਜੁਲਾਈ 1966 | 1 ਨਵੰਬਰ 1966 | - | - | ||
ਪੰਜਾਬ (1966 ਤੋਂ) | ||||||
5 | ਗਿਆਨੀ ਗੁਰਮੁਖ ਸਿੰਘ ਮੁਸਾਫਿਰ | 1 ਨਵੰਬਰ 1966 | 8 ਮਾਰਚ 1967 | ਭਾਰਤੀ ਰਾਸ਼ਟਰੀ ਕਾਂਗਰਸ | 3 (-) | |
6 | ਜਸਟਿਸ ਗੁਰਨਾਮ ਸਿੰਘ | 8 ਮਾਰਚ 1967 | 24 ਨਵੰਬਰ 1967 | ਅਕਾਲੀ ਦਲ - ਸੰਤ ਫ਼ਤਿਹ ਸਿੰਘ | 4 (1967) | |
7 | ਲਛਮਣ ਸਿੰਘ ਗਿੱਲ | 24 ਨਵੰਬਰ 1967 | 23 ਅਗਸਤ 1968 | ਪੰਜਾਬ ਜਨਤਾ ਪਾਰਟੀ | 4 (-) | |
ਰਾਸ਼ਟਰਪਤੀ ਸ਼ਾਸ਼ਨ | 23 ਅਗਸਤ 1968 | 17 ਫਰਵਰੀ 1969 | - | - | ||
(6) | ਜਸਟਿਸ ਗੁਰਨਾਮ ਸਿੰਘ | 17 ਫਰਵਰੀ 1969 | 26 ਮਾਰਚ 1970 | ਸ਼੍ਰੋਮਣੀ ਅਕਾਲੀ ਦਲ | 5 (1969) | |
8 | ਪ੍ਰਕਾਸ਼ ਸਿੰਘ ਬਾਦਲ | 26 ਮਾਰਚ 1970 | 14 ਜੂਨ 1971 | 5 (-) | ||
ਰਾਸ਼ਟਰਪਤੀ ਸ਼ਾਸ਼ਨ | 14 ਜੂਨ 1971 | 16 ਮਾਰਚ 1972 | - | - | ||
9 | ਗਿਆਨੀ ਜ਼ੈਲ ਸਿੰਘ | 16 ਮਾਰਚ 1972 | 30 ਅਪਰੈਲ 1977 | ਭਾਰਤੀ ਰਾਸ਼ਟਰੀ ਕਾਂਗਰਸ | 6 (1972) | |
ਰਾਸ਼ਟਰਪਤੀ ਸ਼ਾਸ਼ਨ | 30 ਅਪਰੈਲ 1977 | 20 ਜੂਨ 1977 | - | - | ||
(8) | ਪ੍ਰਕਾਸ਼ ਸਿੰਘ ਬਾਦਲ | 20 ਜੂਨ 1977 | 17 ਫਰਵਰੀ 1980 | ਸ਼੍ਰੋਮਣੀ ਅਕਾਲੀ ਦਲ | 7 (1977) | |
ਰਾਸ਼ਟਰਪਤੀ ਸ਼ਾਸ਼ਨ | 17 ਫਰਵਰੀ 1980 | 6 ਜੂਨ 1980 | - | - | ||
10 | ਦਰਬਾਰਾ ਸਿੰਘ | 6 ਜੂਨ 1980 | 10 ਅਕਤੂਬਰ 1983 | ਭਾਰਤੀ ਰਾਸ਼ਟਰੀ ਕਾਂਗਰਸ | 8 (1980) | |
ਰਾਸ਼ਟਰਪਤੀ ਸ਼ਾਸ਼ਨ | 10 ਅਕਤੂਬਰ 1983 | 29 ਸਤੰਬਰ 1985 | - | - | ||
11 | ਸੁਰਜੀਤ ਸਿੰਘ ਬਰਨਾਲਾ | 29 ਸਤੰਬਰ 1985 | 11 ਮਈ 1987 | ਸ਼੍ਰੋਮਣੀ ਅਕਾਲੀ ਦਲ | 9 (1985) | |
ਰਾਸ਼ਟਰਪਤੀ ਸ਼ਾਸ਼ਨ | 11 ਮਈ 1987 | 25 ਫਰਵਰੀ 1992 | - | - | ||
12 | ਬੇਅੰਤ ਸਿੰਘ | 25 ਫਰਵਰੀ 1992 | 31 ਅਗਸਤ 1995 | ਭਾਰਤੀ ਰਾਸ਼ਟਰੀ ਕਾਂਗਰਸ | 10 (1992) | |
13 | ਹਰਚਰਨ ਸਿੰਘ ਬਰਾੜ | 31 ਅਗਸਤ 1995 | 21 ਨਵੰਬਰ 1996 | 10 (-) | ||
14 | ਰਾਜਿੰਦਰ ਕੌਰ ਭੱਠਲ | 21 ਨਵੰਬਰ 1996 | 11 ਫਰਵਰੀ 1997 | 10 (-) | ||
(8) | ਪ੍ਰਕਾਸ਼ ਸਿੰਘ ਬਾਦਲ | 11 ਫਰਵਰੀ 1997 | 24 ਫਰਵਰੀ 2002 | ਸ਼੍ਰੋਮਣੀ ਅਕਾਲੀ ਦਲ | 11 (1997) | |
15 | ਅਮਰਿੰਦਰ ਸਿੰਘ | 24 ਫਰਵਰੀ 2002 | 1 ਮਾਰਚ 2007 | ਭਾਰਤੀ ਰਾਸ਼ਟਰੀ ਕਾਂਗਰਸ | 12 (2002) | |
(8) | ਪ੍ਰਕਾਸ਼ ਸਿੰਘ ਬਾਦਲ | 1 ਮਾਰਚ 2007 | 14 ਮਾਰਚ 2012 | ਸ਼੍ਰੋਮਣੀ ਅਕਾਲੀ ਦਲ | 13 (2007) | |
14 ਮਾਰਚ 2012 | 16 ਮਾਰਚ 2017 | 14 (2012) | ||||
(15) | ਅਮਰਿੰਦਰ ਸਿੰਘ | 16 ਮਾਰਚ 2017 | 20 ਸਿਤੰਬਰ 2021 | ਭਾਰਤੀ ਰਾਸ਼ਟਰੀ ਕਾਂਗਰਸ | 15 (2017) | |
16 | ਚਰਨਜੀਤ ਸਿੰਘ ਚੰਨੀ | 20 ਸਿਤੰਬਰ 2021 | 15 ਮਾਰਚ, 2022 | 15 (2017) | ||
17 | ਭਗਵੰਤ ਸਿੰਘ ਮਾਨ | 16 ਮਾਰਚ 2022 | ਵਰਤਮਾਨ | ਆਮ ਆਦਮੀ ਪਾਰਟੀ | 16 (2022) |
ਹਵਾਲੇ[ਸੋਧੋ]
- ↑ "Chief Ministers of Punjab".
- ↑ "Shiromani Akali Dal". Retrieved 22 April 2015.
- ↑ page (v) of Punjab Vidhan Sabha Compendium. Retrieved on 25 September 2018.