ਮੈਯੋਤ
(ਮੇਯੋਟ ਤੋਂ ਰੀਡਿਰੈਕਟ)
ਮੈਯੋਤ ਦਾ ਵਿਭਾਗ | |||||
---|---|---|---|---|---|
| |||||
![]() | |||||
ਰਾਜਧਾਨੀ and largest city | ਮਮੂਦਜ਼ੂ (ਪ੍ਰੀਫੈਕਟੀ) | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਸਥਾਨਕ ਬੋਲੀਆਂ | |||||
ਨਸਲੀ ਸਮੂਹ (2011[1]) |
| ||||
ਵਸਨੀਕੀ ਨਾਮ | ਮਾਓਰੀ | ||||
ਸਰਕਾਰ | ਵਿਦੇਸ਼ੀ ਵਿਭਾਗ | ||||
• ਸਧਾਰਨ ਕੌਂਸਲ ਦਾ ਮੁਖੀ | ਡੇਨੀਅਲ ਜ਼ਾਈਦਾਨੀ | ||||
• ਪ੍ਰੀਫੈਕਟ | ਯ਼ਾਕ ਵਿਟਕੋਵਸਕੀ | ||||
ਦਰਜਾ | |||||
• ਫ਼ਰਾਂਸ ਨੂੰ ਸੌਂਪਿਆ ਗਿਆ | 1843 | ||||
• ਫ਼ਰਾਂਸ ਨਾਲ਼ ਸਬੰਧਾਂ ਉੱਤੇ ਇਕਰਾਰਨਾਮਾ | 1974, 1976, 2009 | ||||
• ਵਿਭਾਗੀ ਸਮੂਹਿਕਤਾ | 2001 | ||||
• ਵਿਦੇਸ਼ੀ ਸਮੂਹਿਕਤਾ | 2003 | ||||
31 ਮਾਰਚ 2011 | |||||
ਖੇਤਰ | |||||
• ਕੁੱਲ | 374 km2 (144 sq mi) (~185ਵਾਂ) | ||||
• ਜਲ (%) | 0.4 | ||||
ਆਬਾਦੀ | |||||
• 2009 ਅਨੁਮਾਨ | 194,000[2] | ||||
• 2007 ਜਨਗਣਨਾ | 186,452[3] (179ਵਾਂ) | ||||
• ਘਣਤਾ | 498.5/km2 (1,291.1/sq mi) (~21ਵਾਂ) | ||||
ਜੀਡੀਪੀ (ਨਾਮਾਤਰ) | 2005 ਅਨੁਮਾਨ | ||||
• ਕੁੱਲ | US$1.13 ਬਿਲੀਅਨ (€0.91 ਬਿਲੀਅਨ)[4] | ||||
• ਪ੍ਰਤੀ ਵਿਅਕਤੀ | US$6,500 (€5,200[4] 2005 ਦਾ ਅੰਦਾਜ਼ਾ) | ||||
ਮੁਦਰਾ | ਯੂਰੋ (EUR) | ||||
ਸਮਾਂ ਖੇਤਰ | UTC+3 | ||||
ਕਾਲਿੰਗ ਕੋਡ | +262b | ||||
ਇੰਟਰਨੈੱਟ ਟੀਐਲਡੀ | .yt | ||||
|
ਮੈਯੋਤ ਜਾਂ ਮਾਯੋਤ (ਫ਼ਰਾਂਸੀਸੀ: Mayotte, ਉਚਾਰਨ: [majɔt]; ਸ਼ਿਮਾਓਰੇ: Maore, IPA: [maˈore]; ਮਾਲਾਗਾਸੀ: Mahori) ਫ਼ਰਾਂਸ ਦਾ ਵਿਦੇਸ਼ੀ ਵਿਭਾਗ ਅਤੇ ਖੇਤਰ ਹੈ[5] ਜਿਸ ਵਿੱਚ ਮੁੱਖ ਟਾਪੂ ਗਰਾਂਦ-ਤੈਰ (ਜਾਂ ਮਾਓਰੇ), ਇੱਕ ਛੋਟਾ ਟਾਪੂ ਪਤੀਤ-ਤੈਰ ਅਤੇ ਹੋਰ ਬਹੁਤ ਛੋਟੇ-ਛੋਟੇ ਨੇੜਲੇ ਟਾਪੂ ਸ਼ਾਮਲ ਹਨ। ਇਹ ਟਾਪੂ-ਸਮੂਹ ਹਿੰਦ ਮਹਾਂਸਾਗਰ ਵਿੱਚ ਉੱਤਰੀ ਮੋਜ਼ੈਂਬੀਕ ਨਹਿਰ ਵਿੱਚ, ਉੱਤਰ-ਪੱਛਮੀ ਮਾਦਾਗਾਸਕਰ ਅਤੇ ਉੱਤਰ-ਪੂਰਬੀ ਮੋਜ਼ੈਂਬੀਕ ਵਿਚਕਾਰ ਸਥਿੱਤ ਹੈ। ਇਸ ਦਾ ਖੇਤਰਫਲ 374 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 194,000 ਹੈ ਅਤੇ ਅਬਾਦੀ ਦਾ ਸੰਘਣਾਪਣ ਬਹੁਤ ਹੀ ਜ਼ਿਆਦਾ, 520 ਪ੍ਰਤੀ ਵਰਗ ਕਿ.ਮੀ., ਹੈ।
ਹਵਾਲੇ[ਸੋਧੋ]
- ↑ Ben Cahoon. "Information on Mayotte". Worldstatesmen.org. Retrieved 1 April 2011.
- ↑ Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 12 March 2009.
- ↑ (ਫ਼ਰਾਂਸੀਸੀ) INSEE, Government of France. "[[INSEE]] Infos No 32" (PDF). Retrieved 2 December 2007. URL–wikilink conflict (help)
- ↑ 4.0 4.1 (ਫ਼ਰਾਂਸੀਸੀ) INSEE. "8.1 Produit intérieur brut" (PDF). Retrieved 21 August 2010.
- ↑ Mayotte devient le 101e département français, 4 April 2011, Archived from the original on 25 ਜੁਲਾਈ 2011, https://archive.is/20110725211725/http://www.gouvernement.gouv.fr/gouvernement/mayotte-devient-le-101e-departement-francais, retrieved on 23 ਫ਼ਰਵਰੀ 2013, "C'est pourquoi Mayotte devient le 101e département français et le 5e département d'Outre-Mer et région d'Outre-Mer."
ਕੈਟੇਗਰੀਆਂ:
- ਫ਼ਰਾਂਸੀਸੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਹਵਾਲੇ ਦੀ ਗ਼ਲਤੀ: URL–wikilink conflict
- Pages using infobox country with unknown parameters
- Pages using infobox country or infobox former country with the flag caption or type parameters
- Pages using infobox country or infobox former country with the symbol caption or type parameters
- ਫ਼ਰਾਂਸ ਦੇ ਖੇਤਰ