ਰਵਿੰਦਰ ਗਰੇਵਾਲ
ਦਿੱਖ
ਰਵਿੰਦਰ ਗਰੇਵਾਲ | |
---|---|
![]() | |
ਜਾਣਕਾਰੀ | |
ਜਨਮ | ਮਾਰਚ 28, 1977 |
ਵੰਨਗੀ(ਆਂ) | ਪੰਜਾਬੀ, ਭੰਗੜਾ, ਪੌਪ |
ਕਿੱਤਾ | ਗਾਇਕ, ਅਭਿਨੇਤਾ[1] |
ਵੈਂਬਸਾਈਟ | www.ravindergrewal.net |
ਰਵਿੰਦਰ ਗਰੇਵਾਲ ਪੰਜਾਬੀ ਭਾਸ਼ਾ ਦਾ ਇੱਕ ਪ੍ਰਸਿੱਧ ਗਾਇਕ ਅਤੇ ਅਦਾਕਾਰ ਹੈ। ਉਸਦਾ ਜਨਮ 28 ਮਾਰਚ 1977 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੱਜਰਵਾਲ ਵਿੱਚ ਹੋਇਆ। ਉਸਨੇ ਕਈ ਪੰਜਾਬੀ ਫ਼ਿਲਮ ਇੰਡਸਟਰੀ 'ਚ ਫ਼ਿਲਮਾਂ ਕੀਤੀਆਂ ਜਿੰਨ੍ਹਾਂ ਵਿੱਚ ਐਵੇਂ ਰੋਲਾ ਪੈ ਗਿਆ, ਡੰਗਰ ਡਾਕਟਰ ਜੈਲੀ, ਬਲੂ ਵੈਨ, ਵਰਗੀਆਂ ਪੰਜਾਬੀ ਫਿਲਮਾਂ ਅਤੇ ਸਹੀਦ ਭਗਤ ਸਿੰਘ ਤੇ ਅਧਾਰਿਤ ਟੈਲੀ ਫ਼ਿਲਮ ਫ਼ਾਂਸੀ ਆਦਿ ਹਨ।
ਹਵਾਲੇ
[ਸੋਧੋ]![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |