9 ਜੂਨ
ਦਿੱਖ
(੯ ਜੂਨ ਤੋਂ ਮੋੜਿਆ ਗਿਆ)
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
9 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 160ਵਾਂ (ਲੀਪ ਸਾਲ ਵਿੱਚ 161ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 205 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1656 – ਗੁਰੂ ਤੇਗ਼ ਬਹਾਦਰ ਸਾਹਿਬ ਅੱਠ ਸਾਲਾਂ ਦੇ ਸਮੇਂ ਲਈ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਅਸਾਮ ਦੇ ਦੌਰੇ ਵਾਸਤੇ ਕੀਰਤਪੁਰ ਸਾਹਿਬ ਗਏ।
- 1860 – ਅਮਰੀਕਾ ਵਿੱਚ ਪਹਿਲਾ ਭਾਈਮ ਨਾਵਲ ਛਾਪਿਆ ਗਿਆ।
- 2000 – ਅਮਰੀਕਾ ਅਤੇ ਕੈਨੇਡਾ ਵਿੱਚ ਸਰਹੱਦ ਦੀ ਸਾਂਝੀ ਪੈਟਰੋਲਿੰਗ ਦਾ ਸਮਝੋਤਾ ਹੋਇਆ।
ਜਨਮ
[ਸੋਧੋ]- 1672– ਰੂਸੀ ਸਾਮਰਾਜ ਪੀਟਰ ਮਹਾਨ ਦਾ ਜਨਮ।
- 1812– ਸਕਾਟਲੈਂਡ ਦਾ ਲੇਖਕ ਜੋਸਫ ਡੇਵੀ ਕਨਿੰਘਮ ਦਾ ਜਨਮ।
- 1843– ਆਸਟ੍ਰੀਅਨ-ਬੋਹੀਮੀਅਨ ਸ਼ਾਂਤੀਵਾਦੀ ਅਤੇ ਨਾਵਲਕਾਰ ਬਰਥਾ ਵੌਨ ਸੁੱਟਨਰ ਦਾ ਜਨਮ।
- 1912– ਗੋਆ ਦੇ ਸਤਿਆਗ੍ਰਹਿ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਪੰਡਤ ਕਿਸ਼ੋਰੀ ਲਾਲ ਦਾ ਜਨਮ।
- 1914– ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਦੇ ਮੋਢੀ ਪ੍ਰਕਾਸ਼ਿਤ ਜੀਵਨ ਸਿੰਘ ਦਾ ਜਨਮ।
- 1917– ਉਦਯੋਗਿਕ ਪੁੰਜੀਵਾਦ, ਸਮਾਜਵਾਦ ਅਤੇ ਰਾਸ਼ਟਰਵਾਦ ਏਰਿਕ ਹਾਬਸਬਾਮ ਦਾ ਜਨਮ।
- 1936– ਕੈਨੇਡਾ ਨਿਵਾਸੀ ਕਵੀ, ਗਜ਼ਲਗੋ ਅਤੇ ਨਾਵਲਕਾਰ ਨਦੀਮ ਪਰਮਾਰ ਦਾ ਜਨਮ।
- 1941– ਡੋਗਰੀ ਲੇਖਿਕਾ ਅਤੇ ਕਵਿਤਰੀ ਚੰਪਾ ਸ਼ਰਮਾ ਦਾ ਜਨਮ।
- 1941– ਅੰਗਰੇਜ਼ੀ ਸੰਗੀਤਕਾਰ, ਪਿਆਨੋਵਾਦਕ, ਅਤੇ ਹੈਮੰਡ ਆਰਗਨ ਪਲੇਅਰ ਜੌਨ ਲਾਰਡ ਦਾ ਜਨਮ।
- 1949 – ਭਾਰਤੀ ਪੁਲਿਸ ਅਫਸਰ ਅਤੇ ਸਮਾਜ ਸੇਵੀ ਕਿਰਨ ਬੇਦੀ ਦਾ ਜਨਮ।
- 1950– ਭਾਰਤੀ ਥੀਏਟਰ ਅਭਿਨੇਤਾ, ਨਿਰਦੇਸ਼ਕ ਅਤੇ ਗਾਇਕ ਬੀ. ਜਯਾਸ਼੍ਰੀ ਦਾ ਜਨਮ।
- 1963– ਅਮਰੀਕਾ ਅਦਾਕਾਰ, ਫ਼ਿਲਮ ਪ੍ਰੋਡਿਊਸਰ ਅਤੇ ਸੰਗੀਤਕਾਰ ਜੌਨੀ ਡੈੱਪ ਦਾ ਜਨਮ।
- 1978– ਜਰਮਨੀ ਦਾ ਫ਼ੁਟਬਾਲ ਖਿਡਾਰੀ ਮੀਰੋਸਲਾਵ ਕਲੋਜ਼ ਦਾ ਜਨਮ।
- 1980– ਭਾਰਤੀ ਟੈਲੀਵਿਜ਼ਨ ਅਦਾਕਾਰਾ ਨੇਹਾ ਮੇਹਤਾ ਦਾ ਜਨਮ।
- 1981 – ਇੰਗਲੈਡ-ਭਾਰਤੀ ਸਿਤਾਰ ਵਾਦਕ ਅਨੁਸ਼ਕਾ ਸ਼ੰਕਰ ਦਾ ਜਨਮ।
- 1984– ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਪੱਲਵੀ ਸੁਭਾਸ਼ ਦਾ ਜਨਮ।* 1985 – ਭਾਰਤੀ ਫਿਲਮੀ ਕਲਾਕਾਰ ਸੋਨਮ ਕਪੂਰ ਦਾ ਜਨਮ।
- 1986– ਭਾਰਤੀ ਪੂਰਵ ਅਕਾਦਮੀ ਅਦਾਕਾਰ, ਮਾਡਲ ਕਰਨ ਵਹੀ ਦਾ ਜਨਮ।
- 1990– ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਲਿਜ਼ ਟਾਇਲਰ ਦਾ ਜਨਮ।
- 1995– ਅਮਰੀਕੀ ਅਸ਼ਲੀਲ ਫ਼ਿਲਮਾਂ ਦੀ ਅਭਿਨੇਤਰੀ ਬੈਲੇ ਨੌਕਸ ਦਾ ਜਨਮ।
ਦਿਹਾਂਤ
[ਸੋਧੋ]- 68 – ਰੋਮ ਦੇ ਬਾਦਸ਼ਾਹ ਨੀਰੋ ਨੇ ਖ਼ੁਦਕੁਸ਼ੀ ਕੀਤੀ।(ਜਨਮ 54)
- 1716 – ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ।
- 1834– ਬਰਤਾਨਵੀ ਮਿਸ਼ਨਰੀ, ਬਾਪਤਿਸਮੀ ਮੰਤਰੀ ਅਤੇ ਅਨੁਵਾਦਕ ਵਿਲੀਅਮ ਕੇਰੀ (ਮਿਸ਼ਨਰੀ) ਦਾ ਦਿਹਾਂਤ।
- 1871– ਅੰਗਰੇਜ਼ੀ ਪੌਦਾ ਵਿਗਿਆਨੀ ਅਤੇ ਫੋਟੋਗਰਾਫ਼ਰ ਐਨਾ ਐਟਕਿੰਜ਼ ਦਾ ਦਿਹਾਂਤ।
- 1918– ਰੂਸੀ ਜੀਵਨੀ ਲੇਖਕ, ਸਟੈਨੋਗ੍ਰਾਫਰ, ਸਹਾਇਕ ਅੰਨਾ ਦੋਸਤੋਵਸਕਆ ਦਾ ਦਿਹਾਂਤ।
- 1956– ਭਾਰਤੀ ਉਦਯੋਗਪਤੀ ਚੰਦਰਸ਼ੇਖਰ ਅਗਾਸੇ ਦਾ ਦਿਹਾਂਤ।
- 1863– ਬਾਰਕਜ਼ਈ ਕਬੀਲੇ ਦਾ ਸਰਦਾਰ ਦੋਸਤ ਮੁਹੰਮਦ ਖ਼ਾਨ ਦਾ ਦਿਹਾਂਤ।
- 1870– ਅੰਗਰੇਜ਼ ਲੇਖਕ ਅਤੇ ਸਮਾਜਕ ਆਲੋਚਕ ਚਾਰਲਸ ਡਿਕਨਜ਼ ਦਾ ਦਿਹਾਂਤ।
- 1900 – ਭਾਰਤੀ ਅਜ਼ਾਦੀ ਅੰਦੋਲਨ ਦਾ ਮੌਢੀ ਬਿਰਸਾ ਮੰਡਾ ਸ਼ਹੀਦ ਹੋਇਆ। (ਜਨਮ 1875)
- 1952– ਆਈਲੈਂਡ ਵਿੱਚ ਕੰਮ ਕਰਨ ਵਾਲੀ ਅਮਰੀਕੀ ਫੋਟੋਗ੍ਰਾਫਰ ਐਲਿਸ ਆਸਟਨ ਦਾ ਦਿਹਾਂਤ।
- 1974– ਨੋਬਲ ਪੁਰਸਕਾਰ ਜੇਤੂ ਗੁਆਤੇਮਾਲਾ ਕਵੀ-ਡਿਪਲੋਮੈਟ, ਨਾਵਲਕਾਰ, ਨਾਟਕਕਾਰ ਅਤੇ ਪੱਤਰਕਾਰ ਮਿਗੂਏਲ ਐਂਜਲ ਅਸਤੂਰੀਅਸ ਦਾ ਦਿਹਾਂਤ।
- 1994– ਡੱਚ ਅਰਥਸ਼ਾਸਤਰੀ ਜੈਨ ਟਿੰਬਰਗਨ ਦਾ ਦਿਹਾਂਤ।
- 1995– ਭਾਰਤ ਦੇ ਆਜ਼ਾਦੀ ਸੰਗਰਾਮੀਏ, ਪਾਰਲੀਮੈਂਟੇਰੀਅਨ, ਅਤੇ ਕਿਸਾਨ ਆਗੂ ਐਨ ਜੀ ਰੰਗਾ ਦਾ ਦਿਹਾਂਤ।
- 2011 – ਭਾਰਤੀ ਪੇਂਟਰ ਅਤੇ ਨਿਰਦੇਸ਼ਕ ਮਕਬੂਲ ਫ਼ਿਦਾ ਹੁਸੈਨ ਦਾ ਦਿਹਾਂਤ। (ਜਨਮ 1915)
- 2011– ਪੰਜਾਬੀ ਵਿਦਵਾਨ ਹਰਨਾਮ ਸਿੰਘ ਸ਼ਾਨ ਦਾ ਦਿਹਾਂਤ।
- 2022– ਕੈਨੇਡੀਅਨ ਅਦਾਕਾਰ ਮੈਟ ਜ਼ਿਮਰਮੈਨ ਦਾ ਦਿਹਾਂਤ। (ਜਨਮ 1934)