ਸਮੱਗਰੀ 'ਤੇ ਜਾਓ

ਮੈਯੋਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੈਯੋਤ ਦਾ ਵਿਭਾਗ
Flag of ਮੈਯੋਤ
ਕੁਲ-ਚਿੰਨ੍ਹ of ਮੈਯੋਤ
ਮੈਯੋਤ ਦਾ ਝੰਡਾ ਕੁਲ-ਚਿੰਨ੍ਹ
Location of ਮੈਯੋਤ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਮੂਦਜ਼ੂ (ਪ੍ਰੀਫੈਕਟੀ)
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ ਬੋਲੀਆਂ
ਨਸਲੀ ਸਮੂਹ
(2011[1])
  • 92% ਕੋਮੋਰੀa
  • 3% ਸਵਾਹਿਲੀ
  • 2% ਫ਼ਰਾਂਸੀਸੀ
  • 1% ਮਕੂਆ
  • 2% ਹੋਰ
ਵਸਨੀਕੀ ਨਾਮਮਾਓਰੀ
ਸਰਕਾਰਵਿਦੇਸ਼ੀ ਵਿਭਾਗ
• ਸਧਾਰਨ ਕੌਂਸਲ ਦਾ ਮੁਖੀ
ਡੇਨੀਅਲ ਜ਼ਾਈਦਾਨੀ
• ਪ੍ਰੀਫੈਕਟ
ਯ਼ਾਕ ਵਿਟਕੋਵਸਕੀ
 ਦਰਜਾ
• ਫ਼ਰਾਂਸ ਨੂੰ ਸੌਂਪਿਆ ਗਿਆ
1843
• ਫ਼ਰਾਂਸ ਨਾਲ਼ ਸਬੰਧਾਂ ਉੱਤੇ ਇਕਰਾਰਨਾਮਾ
1974, 1976, 2009
• ਵਿਭਾਗੀ ਸਮੂਹਿਕਤਾ
2001
• ਵਿਦੇਸ਼ੀ ਸਮੂਹਿਕਤਾ
2003
31 ਮਾਰਚ 2011
ਖੇਤਰ
• ਕੁੱਲ
374 km2 (144 sq mi) (~185ਵਾਂ)
• ਜਲ (%)
0.4
ਆਬਾਦੀ
• 2009 ਅਨੁਮਾਨ
194,000[2]
• 2007 ਜਨਗਣਨਾ
186,452[3] (179ਵਾਂ)
• ਘਣਤਾ
498.5/km2 (1,291.1/sq mi) (~21ਵਾਂ)
ਜੀਡੀਪੀ (ਨਾਮਾਤਰ)2005 ਅਨੁਮਾਨ
• ਕੁੱਲ
US$1.13 ਬਿਲੀਅਨ
(€0.91 ਬਿਲੀਅਨ)[4]
• ਪ੍ਰਤੀ ਵਿਅਕਤੀ
US$6,500
(€5,200[4] 2005 ਦਾ ਅੰਦਾਜ਼ਾ)
ਮੁਦਰਾਯੂਰੋ (EUR)
ਸਮਾਂ ਖੇਤਰUTC+3
ਕਾਲਿੰਗ ਕੋਡ+262b
ਇੰਟਰਨੈੱਟ ਟੀਐਲਡੀ.yt
  1. ਬੰਤੂ, ਅਰਬ ਅਤੇ ਮਾਲਾਗਾਸੀ ਲੋਕ।
  2. 2007 ਤੋਂ ਪਹਿਲਾਂ +269 ਸੀ।

ਮੈਯੋਤ ਜਾਂ ਮਾਯੋਤ (Lua error in package.lua at line 80: module 'Module:Lang/data/iana scripts' not found., ਉਚਾਰਨ: [majɔt]; ਸ਼ਿਮਾਓਰੇ: Maore, IPA: [maˈore]; ਮਾਲਾਗਾਸੀ: Lua error in package.lua at line 80: module 'Module:Lang/data/iana scripts' not found.) ਫ਼ਰਾਂਸ ਦਾ ਵਿਦੇਸ਼ੀ ਵਿਭਾਗ ਅਤੇ ਖੇਤਰ ਹੈ[5] ਜਿਸ ਵਿੱਚ ਮੁੱਖ ਟਾਪੂ ਗਰਾਂਦ-ਤੈਰ (ਜਾਂ ਮਾਓਰੇ), ਇੱਕ ਛੋਟਾ ਟਾਪੂ ਪਤੀਤ-ਤੈਰ ਅਤੇ ਹੋਰ ਬਹੁਤ ਛੋਟੇ-ਛੋਟੇ ਨੇੜਲੇ ਟਾਪੂ ਸ਼ਾਮਲ ਹਨ। ਇਹ ਟਾਪੂ-ਸਮੂਹ ਹਿੰਦ ਮਹਾਂਸਾਗਰ ਵਿੱਚ ਉੱਤਰੀ ਮੋਜ਼ੈਂਬੀਕ ਨਹਿਰ ਵਿੱਚ, ਉੱਤਰ-ਪੱਛਮੀ ਮਾਦਾਗਾਸਕਰ ਅਤੇ ਉੱਤਰ-ਪੂਰਬੀ ਮੋਜ਼ੈਂਬੀਕ ਵਿਚਕਾਰ ਸਥਿੱਤ ਹੈ। ਇਸ ਦਾ ਖੇਤਰਫਲ 374 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 194,000 ਹੈ ਅਤੇ ਅਬਾਦੀ ਦਾ ਸੰਘਣਾਪਣ ਬਹੁਤ ਹੀ ਜ਼ਿਆਦਾ, 520 ਪ੍ਰਤੀ ਵਰਗ ਕਿ.ਮੀ., ਹੈ।

ਹਵਾਲੇ

[ਸੋਧੋ]
  1. Ben Cahoon. "Information on Mayotte". Worldstatesmen.org. Retrieved 1 April 2011.
  2. Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 12 March 2009. {{cite journal}}: Cite journal requires |journal= (help)
  3. (ਫ਼ਰਾਂਸੀਸੀ) INSEE, Government of France. "[[INSEE]] Infos No 32" (PDF). Retrieved 2 December 2007. {{cite web}}: Check |first= value (help); URL–wikilink conflict (help)
  4. 4.0 4.1 (ਫ਼ਰਾਂਸੀਸੀ) INSEE. "8.1 Produit intérieur brut" (PDF). Retrieved 21 August 2010.
  5. "Mayotte devient le 101e département français", Portail du Gouvernement, 4 April 2011, archived from the original on 25 ਜੁਲਾਈ 2011, retrieved 23 ਫ਼ਰਵਰੀ 2013, C'est pourquoi Mayotte devient le 101e département français et le 5e département d'Outre-Mer et région d'Outre-Mer.