ਮੁੱਖ ਸਫ਼ਾ
ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।
ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 54,433 ਹੈ ਅਤੇ ਕੁੱਲ 104 ਸਰਗਰਮ ਵਰਤੋਂਕਾਰ ਹਨ।
ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 ਸ਼ੁਰੂ ਹੋਇਆ।
ਮਿਰਜ਼ਾ ਮੁਹੰਮਦ ਸਿਰਾਜ-ਉਦ-ਦੌਲਾ, (ਫਾਰਸੀ:مرزا محمد سراج الدولہ, ਬੰਗਾਲੀ: নবাব সিরাজদৌল্লা) ਪ੍ਰਚੱਲਤ ਨਾਮ ਸਿਰਾਜੂਦੌਲਾ (੧੭੩੩ - ੨ ਜੁਲਾਈ, ੧੭੫੭) ਬੰਗਾਲ, ਬਿਹਾਰ ਅਤੇ ਉੜੀਸਾ ਦਾ ਸੰਯੁਕਤ ਨਵਾਬ, ਮੁਗ਼ਲ ਸਲਤਨਤ ਦਾ ਵਫ਼ਾਦਾਰ ਸੀ। ਉਸਦੇ ਸ਼ਾਸਨ ਦੇ ਅੰਤ ਨੂੰ ਬਰਤਾਨਵੀ [[ਈਸਟ ਇੰਡੀਆ ਕੰਪਨੀ] ਦੇ ਸ਼ਾਸਨ ਦਾ ਆਰੰਭ ਮੰਨਿਆ ਜਾਂਦਾ ਹੈ। ਅੰਗਰੇਜ਼ ਉਸਨੂੰ ਹਿੰਦੁਸਤਾਨੀ ਠੀਕ ਨਾ ਬੋਲ ਪਾਉਣ ਦੇ ਕਾਰਨ ਸਰ ਰੋਜਰ ਡਾਵਲੇਟ ਕਹਿੰਦੇ ਸਨ। 17 ਜੂਨ, 1756 ਨੂੰ ਨਵਾਜ ਸਿਰਾਜ-ਉਦ-ਦੌਲਾ ਨੇ ਕੋਲਕਾਤਾ 'ਤੇ ਹਮਲਾ ਕੀਤਾ।
- 1662 – ਪੰਜਾ ਪਿਆਰਾ 'ਚ ਸਾਹਿਬ ਸਿੰਘ ਦਾ ਜਨਮ ਹੋਇਆ।
- 1756 – ਨਵਾਜ ਸਿਰਾਜ-ਉਦ-ਦੌਲਾ ਨੇ ਕੋਲਕਾਤਾ 'ਤੇ ਹਮਲਾ ਕੀਤਾ।
- 1917 – ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ 'ਚ ਦਿਲ ਕੁੰਜ ਬਣਵਾਇਆ।
- 1923 – ਦਰਬਾਰ ਸਾਹਿਬ ਵਿੱਚ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ।
- 1928 – ਓਡੀਸ਼ਾ ਦੇ ਸਮਾਜਸੇਵੀ, ਕਵੀ ਅਤੇ ਨਿਬੰਧਕਾਰ ਪੰਡਤ ਗੋਪਾਬੰਧੁ ਦਾਸ ਦਾ ਦਿਹਾਂਤ।
- 1933 – ਗੋਪਾਲ ਸਿੰਘ ਕੌਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
- 1950 – ਸ਼ਿਕਾਗੋ ਵਿੱਚ ਸਰਜਨ ਰਿਚਰਡ ਲਾਅਲਰ ਵੱਲੋਂ ਗੁਰਦਾ ਬਦਲਣ ਦਾ ਪਹਿਲਾ ਕਾਮਯਾਬ ਅਪ੍ਰੇਸ਼ਨ ਕੀਤਾ ਗਿਆ।
- 2013 – ਕੇਦਰ ਨਾਥ ਵਿੱਚ ਤੁਫ਼ਾਨ ਨਾਲ ਹਜ਼ਾਰਾਂ ਲੋਕ ਮਾਰੇ ਗਈ ਅਤੇ ਲੱਖਾਂ ਬੇਘਰ ਹੋ ਗਏ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਜੂਨ • 17 ਜੂਨ • 18 ਜੂਨ
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
- ਵਲਾਦੀਮੀਰ ਪੁਤਿਨ (ਤਸਵੀਰ ਵਿੱਚ) ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ।
- ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ।
- ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ।
- COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ।
- ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ।
ਅਮਰੀਕੇ ਦੀ ਕੁਦਰਤੀ ਚਾਪ ਜੋ ਦੁਨੀਆਂ ਦੀ ਸਭ ਤੋਂ ਵੱਡੀ ਚਾਪ ਹੈ। ਇਸ ਦਾ ਨਾਮ 1933–34 ਵਿੱਚ ਇਸ ਨੂੰ ਖੋਜਣ ਵਾਲੇ ਖੋਜੀ ਫ੍ਰੈਕ ਬੈਕਵਿਦ ਦਾ ਨਾਮ ਤੇ ਰੱਖਿਆ ਗਿਆ ਹੈ।
ਤਸਵੀਰ: Cacophony
ਇਹ ਵਿਕੀਪੀਡੀਆ ਪੰਜਾਬੀ ਵਿੱਚ ਲਿਖਿਆ ਗਿਆ ਹੈ। ਬਹੁਤ ਸਾਰੇ ਹੋਰ ਵਿਕੀਪੀਡੀਆ ਉਪਲੱਬਧ ਹਨ; ਕੁਝ ਸਭ ਤੋਂ ਵੱਡੇ ਹੇਠਾਂ ਦਿੱਤੇ ਗਏ ਹਨ।
-
ਹੋਰ ਭਾਰਤੀ ਭਾਸ਼ਾਵਾਂ
-
1,000,000+ ਲੇਖ
-
250,000+ ਲੇਖ
-
50,000+ ਲੇਖ
ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।
-
ਕਾਮਨਜ਼
ਆਜ਼ਾਦ ਮੀਡੀਆ -
ਮੀਡੀਆਵਿਕੀ
ਵਿਕੀ ਸਾਫ਼ਟਵੇਅਰ ਵਿਕਾਸ -
ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ -
ਵਿਕੀਬੁਕਸ
ਆਜ਼ਾਦ ਸਿੱਖਿਆ ਪੁਸਤਕਾਂ -
ਵਿਕੀਡਾਟਾ
ਆਜ਼ਾਦ ਗਿਆਨ ਅਧਾਰ -
ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਖ਼ਬਰਾਂ -
ਵਿਕੀਕਥਨ
ਕਥਨਾਂ ਦਾ ਇਕੱਠ -
ਵਿਕੀਸਰੋਤ
ਆਜ਼ਾਦ-ਸਮੱਗਰੀ ਲਾਈਬ੍ਰੇਰੀ -
ਵਿਕੀਜਾਤੀਆਂ
ਜਾਤੀਆਂ ਦੀ ਨਾਮਾਵਲੀ -
ਵਿਕੀਵਰਸਿਟੀ
ਆਜ਼ਾਦ ਸਿੱਖਿਆ ਸਮੱਗਰੀ -
ਵਿਕੀਸਫ਼ਰ
ਆਜ਼ਾਦ ਸਫ਼ਰ ਗਾਈਡ -
ਵਿਕਸ਼ਨਰੀ
ਕੋਸ਼ ਅਤੇ ਥੀਸਾਰਸ