ਜੋਸ਼ ਹੇਜ਼ਲਵੁਡ
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਜੋਸ਼ ਰੈਗਨਾਲਡ ਹੇਜ਼ਲਵੁਡ | |||||||||||||||||||||||||||||||||||||||||||||||||||||||||||||||||
ਜਨਮ | ਟੈਮਵਰਥ, ਨਿਊ ਸਾਊਥ ਵੇਲਸ, ਆਸਟਰੇਲੀਆ | 8 ਜਨਵਰੀ 1991|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਹੌਫ਼,[1] ਬੈਂਡੇਮੀਰ ਬੁੱਲਟ[2] | |||||||||||||||||||||||||||||||||||||||||||||||||||||||||||||||||
ਕੱਦ | 1.96 m (6 ft 5 in) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਖੱਬਾ ਹੱਥ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਤੇਜ਼ ਗੇਂਦਬਾਜ਼ੀ | |||||||||||||||||||||||||||||||||||||||||||||||||||||||||||||||||
ਭੂਮਿਕਾ | ਗੇਂਦਬਾਜ਼ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 440) | 17 ਦਿਸੰਬਰ 2014 ਬਨਾਮ ਭਾਰਤ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 23 ਨਵੰਬਰ 2017 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 183) | 22 ਜੂਨ 2010 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 10 ਜੂਨ 2017 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 38 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 62) | 13 ਫ਼ਰਵਰੀ 2013 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 27 ਮਾਰਚ 2016 ਬਨਾਮ ਭਾਰਤ | |||||||||||||||||||||||||||||||||||||||||||||||||||||||||||||||||
ਟੀ20 ਕਮੀਜ਼ ਨੰ. | 38 | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2009–ਹੁਣ ਤੱਕ | ਨਿਊ ਸਾਊਥ ਵੇਲਜ਼ (ਟੀਮ ਨੰ. 8 / 11) | |||||||||||||||||||||||||||||||||||||||||||||||||||||||||||||||||
2011–ਹੁਣ ਤੱਕ | ਸਿਡਨੀ ਸਿਕਸਰਜ਼ (ਟੀਮ ਨੰ. 8) | |||||||||||||||||||||||||||||||||||||||||||||||||||||||||||||||||
2014–2015 | ਮੁੰਬਈ ਇੰਡੀਅਨਜ਼ | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 30 ਅਗਸਤ 2017 |
ਜੋਸ਼ ਰੈਗਨਾਲਡ ਹੇਜ਼ਲਵੁਡ (ਜਨਮ 8 ਜਨਵਰੀ 1991, ਟੈਮਵਰਥ, ਨਿਊ ਸਾਊਥ ਵੇਲਜ਼ ਵਿੱਚ) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਨਿਊ ਸਾਊਥ ਵੇਲਜ਼ ਅਤੇ ਆਸਟਰੇਲੀਆ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਉਹ ਗੇਂਦਬਾਜ਼ੀ ਵਿੱਚ ਗਲੈਨ ਮਕਗਰਾਥ ਵਾਂਗ ਆਪਣੀ ਜ਼ਬਰਦਸਤ ਸਟੀਕਤਾ ਲਈ ਜਾਣਿਆ ਜਾਂਦਾ ਹੈ।[3]
ਅੰਤਰਰਾਸ਼ਟਰੀ ਕੈਰੀਅਰ
[ਸੋਧੋ]ਉਸਨੇ ਆਪਣੇ ਪਹਿਲੇ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲੇ ਵਿੱਚ 7 ਓਵਰ ਕੀਤੇ ਸਨ ਅਤੇ ਇੱਕ ਵਿਕਟ ਤੇ 41 ਰਨ ਦਿੱਤੇ ਹਨ। ਉਸਨੇ ਆਪਣੇ ਟਵੰਟੀ-20 ਕੈਰੀਅਰ ਦੀ ਸ਼ੁਰੂਆਤ ਵੈਸਟ ਇੰਡੀਜ਼ ਵਿਰੁੱਧ 13 ਜਨਵਰੀ 2013 ਨੂੰ ਕੀਤੀ ਸੀ ਅਤੇ 4 ਓਵਰਾਂ ਵਿੱਚ 36 ਰਨ ਦੇ ਕੇ ਇੱਕ ਵਿਕਟ ਹਾਸਲ ਕੀਤੀ ਸੀ। ਉਸਦਾ ਟਵੰਟੀ-20 ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਇੰਗਲੈਂਡ ਵਿਰੁੱਧ ਚਾਰ ਵਿਕਟਾਂ ਤੇ 30 ਰਨ ਹੈ।
ਉਸਨੇ ਆਪਣੇ ਅੰਤਰਰਾਸ਼ਟਰੀ ਟੈਸਟ ਕੈਰੀਅਰ ਦੀ ਸ਼ੁਰੂਆਤ ਭਾਰਤ ਵਿਰੁੱਧ 17 ਦਿਸੰਬਰ 2014 ਨੂੰ ਬ੍ਰਿਸਬੇਨ ਕ੍ਰਿਕਟ ਗਰਾਊਂਡ ਵਿੱਚ ਕੀਤੀ ਸੀ। ਇਸ ਮੈਚ ਦੀ ਪਹਿਲੀ ਪਾਰੀ ਵਿੱਚ ਉਸਨੇ 68 ਰਨ ਦੇ ਕੇ 5 ਵਿਕਟਾਂ ਲਈਆਂ ਸਨ।[4] ਉਹ 2015 ਦੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਦੇ ਦਲ ਦਾ ਹਿੱਸਾ ਸੀ ਅਤੇ ਕੁਆਰਟਰ-ਫ਼ਾਈਨਲ ਵਿੱਚ ਉਸਨੇ ਪਾਕਿਸਤਾਨ ਵਿਰੁੱਧ 4 ਵਿਕਟਾਂ ਝਟਕਾਈਆਂ ਸਨ।
ਹਵਾਲੇ
[ਸੋਧੋ]- ↑ "Sydney Sixers Player Profiles – Josh Hazlewood". Archived from the original on 2014-12-19. Retrieved 2017-11-26.
{{cite web}}
: Unknown parameter|dead-url=
ignored (|url-status=
suggested) (help) - ↑ "Hazlewood soars, Smith back to No.1". cricket.com.au. Retrieved 25 March 2016.
- ↑ "Hazlewood will be the next McGrath: Younis". ABC News (in Australian English). 2017-01-06. Retrieved 2017-02-24.
- ↑ "India tour of Australia and New Zealand, 2nd Test: Australia v India at Brisbane, Dec 17–21, 2014". ESPN Cricinfo. Retrieved 17 December 2014.