ਰਾਗ ਦੇਵਗੰਧਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਗ ਦੇਵਗੰਧਾਰੀ ਗੁਰੂ ਗਰੰਥ ਸਾਹਿਬ ਵਿੱਚ ਰਾਗਾਂ ਦੀ ਲੜੀ ਵਿੱਚ 6ਵਾਂ ਰਾਗ ਹੈ। ਇਸ ਰਾਗ ਨਾਲ ਸਬੰਧਤ 9 ਸਫੇ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ। ਇਹ ਰਾਗ ਸਫਾ 527 - 536 ਵਿੱਚ ਦਰਜ ਹੈ। ਇਸ ਰਾਗ ਦਾ ਸਮਾਂ ਸਵੇਰ 6 a.m ਤੋਂ 9 a.m ਹੈ।[1]

ਸੂਹੀ ਰਾਗ
ਨਾਮ ਪੰਜਾਬੀ 'ਚ ਨਾਮ ਅੰਗਰੇਜ਼ੀ ਵਿੱਚ ਨਾਮ
ਅਰੋਹ ਸਾ ਰੇ ਨੁਫਾ ਪਾ ਧਾ ਸਾ Sa Re Nfa Pa Dha Sa
ਅਵਰੋਹ ਸਂ ਨੁ ਧ ਪ, ਮ ਗ ਰ ਗ ਰ ਸ Sa Ni Dha Pa, Ma Pa, Dha Ni Dha Pa, Nfa Ga Re Sa
ਵਾਦੀ Pa
ਸਮਵਾਦੀ Sa
ਪਕੜ ਧ ਨੀ ਧਾ ਪ, ਮ ਗ ਰ ਗ ਰ ਸ Dha Ni Dha Pa, Ma Ga, Sa Re Ma, Ga Sa Re Ga Sa
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਨਾਮ ਸ਼ਬਦ
ਗੁਰੂ ਰਾਮਦਾਸ ਜੀ 6
ਗੁਰੂ ਅਰਜਨ ਦੇਵ ਜੀ 38
ਗੁਰੂ ਤੇਗ ਬਹਾਦਰ ਜੀ 3

ਹਵਾਲੇ[ਸੋਧੋ]