ਉੱਤਰੀ ਦੱਖਣੀ ਅਮਰੀਕਾ
ਉੱਤਰੀ ਦੱਖਣੀ ਅਮਰੀਕਾ ਦੱਖਣੀ ਅਮਰੀਕਾ ਮਹਾਂਦੀਪ ਦਾ ਇੱਕ ਖੇਤਰ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਕੁਦਰਤੀ ਖ਼ਜ਼ਾਨੇ ਹਨ ਜਿਹਨਾਂ ਦਾ ਭਰਪੂਰ ਸ਼ੋਸ਼ਣ ਪਿਛਲੀਆਂ ਕੁਝ ਸਦੀਆਂ ਵਿੱਚ ਯੂਰਪੀ ਖੋਜੀਆਂ ਵੱਲੋਂ ਕੀਤਾ ਗਿਆ।
ਦੇਸ਼[ਸੋਧੋ]
ਕੋਲੰਬੀਆ
ਵੈਨੇਜ਼ੁਏਲਾ
ਏਕੁਆਦੋਰ (ਉੱਤਰ-ਪੱਛਮੀ ਦੱਖਣੀ ਅਮਰੀਕਾ)
ਪੇਰੂ (ਉੱਤਰੀ ਪੇਰੂ)
ਗੁਇਆਨਾ
ਸੂਰੀਨਾਮ
ਫ਼ਰਾਂਸੀਸੀ ਗੁਈਆਨਾ
- ਉੱਤਰੀ ਬ੍ਰਾਜ਼ੀਲ(ਉੱਤਰੀ, ਉੱਤਰ-ਪੂਰਬੀ, ਉੱਤਰੀ ਮੱਧ-ਪੱਛਮ ਜਾਂ ਮਾਤੋ ਗ੍ਰੋਸੋ ਆਦਿ)