ਪ੍ਰਸ਼ਾਂਤ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਸ਼ਾਂਤ ਟਾਪੂਆਂ ਦੇ ਆਗੂ, ਸਾਰੇ ਪ੍ਰਸ਼ਾਂਤ ਟਾਪੂ ਸਭਾ ਦੇ ਮੈਂਬਰ, ਸਮੋਆ ਵਿਖੇ 26 ਜੁਲਾਈ 2008 ਨੂੰ ਪੂਰਵਲੀ ਸੰਯੁਕਤ ਰਾਜ ਸਕੱਤਰ ਕਾਂਡੋਲੀਜ਼ਾ ਰਾਈਸ (ਕੇਂਦਰ) ਨਾਲ

ਪ੍ਰਸ਼ਾਂਤ ਟਾਪੂ ਪ੍ਰਸ਼ਾਂਤ ਮਹਾਂਸਾਗਰ ਵਿਚਲੇ 20,000 ਤੋਂ 30,000 ਟਾਪੂਆਂ ਨੂੰ ਕਿਹਾ ਜਾਂਦਾ ਹੈ। ਇਹਨਾਂ ਟਾਪੂਆਂ ਨੂੰ ਕਈ ਵਾਰ ਸਮੁੱਚੇ ਤੌਰ ਉੱਤੇ ਓਸ਼ੇਨੀਆ ਜਿਹਾ ਜਾਂਦਾ ਹੈ[1] ਪਰ ਕਈ ਵਾਰ ਓਸ਼ੇਨੀਆ ਨੂੰ ਕਈ ਵਾਰ ਆਸਟਰੇਲੇਸ਼ੀਆ ਅਤੇ ਮਾਲੇ ਟਾਪੂ-ਸਮੂਹ ਨੂੰ ਮਿਲਾ ਕੇ ਪਰਿਭਾਸ਼ਤ ਕੀਤਾ ਜਾਂਦਾ ਹੈ।

ਪ੍ਰਸ਼ਾਂਤ ਮਹਾਂਸਾਗਰ ਵਿਚਲੇ ਤਿੰਨ ਪ੍ਰਮੁੱਖ ਟਾਪੂ-ਸਮੂਹ

ਕਰਕ ਰੇਖਾ ਤੋਂ ਦੱਖਣ ਵੱਲ ਪੈਣ ਵਾਲੇ ਪ੍ਰਸ਼ਾਂਤ ਟਾਪੂਆਂ ਨੂੰ ਰਸਮੀ ਤੌਰ ਉੱਤੇ ਤਿੰਨ ਵਿਭਾਗਾਂ ਵਿੱਚ ਵੰਡਿਆ ਜਾਂਦਾ ਹੈ:

ਹਵਾਲੇ[ਸੋਧੋ]

  1. Collins Atlas of the World, Page 83