ਦੁਰਾਡਾ ਪੂਰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੁਰਾਡੇ ਪੂਰਬ ਦੇ ਦੇਸ਼
Far east1.png
ਸੱਭਿਆਚਾਰਕ ਤੌਰ ਉੱਤੇ ਦੁਰਾਡੇ ਪੂਰਬ ਦੀ ਸਥਿਤੀ
ਚੀਨੀ ਨਾਂ
ਰਿਵਾਇਤੀ ਚੀਨੀ 遠東
ਸਰਲ ਚੀਨੀ 远东
ਸ਼ਬਦੀ ਅਰਥ Far East
ਬਰਮੀ ਨਾਂ
ਬਰਮੀ အရှေ့ဖျား ဒေသ
IPA [ʔəʃḛbjá dèθa̰]
Vietnamese name
Quốc ngữ Viễn Đông
Hán tự 遠東
ਥਾਈ ਨਾਂ
ਥਾਈ ตะวันออกไกล
Tawan-oak klai
ਕੋਰੀਆਈ ਨਾਂ
Hangul 극동
ਹਾਂਜਾ 極東
ਜਪਾਨੀ ਨਾਂ
ਕਾਂਜੀ 極東
ਮਾਲੇ ਨਾਂ
ਮਾਲੇ تيمور جاوء
Timur Jauh
ਇੰਡੋਨੇਸ਼ੀਆਈ ਨਾਂ
ਇੰਡੋਨੇਸ਼ੀਆਈ Timur Jauh
ਫ਼ਿਲਪੀਨੋ ਨਾਂ
ਤਾਗਾਲੋਗ Silanganan (ਕਾਵਿ-ਰੂਪ ਵਿੱਚ)
Malayong Silangan (ਅੱਖਰੀ)
ਪੁਰਤਗਾਲੀ ਨਾਂ
ਪੁਰਤਗਾਲੀ Extremo Oriente
Russian name
Russian Дальний Восток
IPA: [ˈdɑlʲnʲɪj vɐsˈtok]
Romanization Dál'niy Vostók

ਦੁਰਾਡਾ ਪੂਰਬ ਜਾਂ ਫ਼ਾਰ ਈਸਟ (ਚੀਨੀ ਤੁਲਨਾਤਮਕ ਸ਼ਬਦ 遠東 yuǎn dōng ਅੱਖਰੀ ਅਰਥ "ਦੁਰਾਡਾ ਪੂਰਬ") ਪੱਛਮ ਜਗਤ ਦਾ ਇੱਕ ਸ਼ਬਦ ਹੈ ਜਿਸ ਵਿੱਚ ਪੂਰਬੀ ਏਸ਼ੀਆ (ਰੂਸੀ ਦੁਰਾਡਾ ਪੂਰਬ ਸਮੇਤ) ਅਤੇ ਦੱਖਣ-ਪੂਰਬੀ ਏਸ਼ੀਆ ਸ਼ਾਮਲ ਹਨ[1] ਅਤੇ ਕਈ ਵਾਰ ਆਰਥਕ ਅਤੇ ਸੱਭਿਆਚਾਰਕ ਕਾਰਨਾਂ ਕਰ ਕੇ ਦੱਖਣੀ ਏਸ਼ੀਆ ਵੀ ਸ਼ਾਮਲ ਕਰ ਲਿਆ ਜਾਂਦਾ ਹੈ।[2]

ਹਵਾਲੇ[ਸੋਧੋ]