ਸਮੱਗਰੀ 'ਤੇ ਜਾਓ

ਮੱਧ ਅਮਰੀਕਾ (ਖੇਤਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੱਧ ਅਮਰੀਕਾ
ਖੇਤਰਫਲ2,728,827 km2 (1,053,606 sq mi)
ਅਬਾਦੀ (2007)188,187,764
ਮੁਲਕ
ਮੁਥਾਜ ਰਾਜਖੇਤਰ
ਕੁੱਲ ਘਰੇਲੂ ਉਪਜ$1.416 229 ਟ੍ਰਿਲੀਅਨ
(PPP, 2005 ਦਾ ਅੰਦਾਜ਼ਾ)
ਮੁੱਖ ਭਾਸ਼ਾਵਾਂਸਪੇਨੀ, ਅੰਗਰੇਜ਼ੀ, ਮਾਇਆਈ, ਫ਼ਰਾਂਸੀਸੀ, ਹੈਤੀਆਈ ਕ੍ਰਿਓਲ, ਐਂਟੀਲੀਆਈ ਕ੍ਰਿਓਲ ਅਤੇ ਹੋਰ
ਸਮਾਂ ਜੋਨUTC -4:00 (ਬਾਰਬਾਡੋਸ) ਤੋਂ
UTC -8:00 (ਮੈਕਸੀਕੋ)
ਸਭ ਤੋਂ ਵੱਡੇ ਸ਼ਹਿਰੀ ਢੇਰ

ਮੱਧ ਅਮਰੀਕਾ ਅਮਰੀਕਾ ਦੇ ਮੱਧ-ਅਕਸ਼ਾਂਸ਼ਾਂ ਵਿੱਚ ਸਥਿੱਤ ਇੱਕ ਖੇਤਰ ਹੈ। ਦੱਖਣੀ ਉੱਤਰੀ ਅਮਰੀਕਾ ਵਿੱਚ ਇਸ ਵਿੱਚ ਮੈਕਸੀਕੋ, ਮੱਧ ਅਮਰੀਕਾ ਦੇ ਦੇਸ਼ ਅਤੇ ਕੈਰੇਬੀਅਨ ਸ਼ਾਮਲ ਹਨ। ਇਸ ਪਦ ਦਾ ਕਾਰਜਖੇਤਰ ਵੱਖ-ਵੱਖ ਹੋ ਸਕਦਾ ਹੈ। ਕਈ ਵਾਰ ਕੋਲੰਬੀਆ ਅਤੇ ਵੈਨੇਜ਼ੁਏਲਾ ਵੀ ਮੱਧ ਅਮਰੀਕਾ ਵਿੱਚ ਮੰਨ ਲਏ ਜਾਂਦੇ ਹਨ; ਕੈਰੇਬੀਅਨ ਨੂੰ ਕਈ ਵਾਰ ਇਸ ਖੇਤਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ; ਅਤੇ ਗੁਇਆਨੀ ਮੁਲਕ ਕਈ ਵਾਰ ਸ਼ਾਮਲ ਕਰ ਲਏ ਜਾਂਦੇ ਹਨ।[1][2][3]

ਹਵਾਲੇ[ਸੋਧੋ]

  1. CIA political map of Middle America. 1994. Perry-Castañeda Library Map Collection; University of Texas Library Online
  2. "Middle America." Merriam-Webster's Collegiate Dictionary, 11th ed. 2003. (ISBN 0-87779-809-5) New York: Merriam-Webster, Inc.
  3. Augelli, John P. (1962 (Jun.)). "The Rimland-Mainland Concept of Culture Areas in Middle America". Annals of the Association of American Geographers: 52 (2): 119–129. JSTOR 2561309. Mexico, Central America, and the West Indies, to which the term is normally applicable, share a general [geographic] focus .... For some ... "Middle America" refers only to Mexico and Central America; others add the West Indies and, infrequently, even Colombia, Venezuela, and the Guianas. Occasionally, the term "Central America" is used synonymously with "Middle America," and for some German geographers "Mittelamerika" refers to the isthmian territories from Panama to Guatemala. {{cite journal}}: Check date values in: |year= (help); Cite journal requires |journal= (help); Italic or bold markup not allowed in: |publisher= (help)