ਉੱਤਰੀ ਅਮਰੀਕਾ (ਖੇਤਰ)
ਦਿੱਖ
| ਖੇਤਰਫਲ | 21,780,142 km2 (8,409,360 sq mi) |
|---|---|
| ਅਬਾਦੀ (2010) | 344,124,520 |
| ਮੁਲਕ | |
| ਮੁਥਾਜ ਮੁਲਕ | |
| ਕੁੱਲ ਘਰੇਲੂ ਉਪਜ | $16 ਟ੍ਰਿਲੀਅਨ (PPP, 2008 ਦਾ ਅੰਦਾਜ਼ਾ) |
| ਪ੍ਰਮੁੱਖ ਭਾਸ਼ਾਵਾਂ | ਅੰਗਰੇਜ਼ੀ, ਫ਼ਰਾਂਸੀਸੀ, ਡੈਨਿਸ਼, ਸਪੇਨੀ, ਗਰੀਨਲੈਂਡੀ, ਅਤੇ ਕਈ ਮਾਨਤਾ-ਪ੍ਰਾਪਤ ਸਥਾਨਕ ਬੋਲੀਆਂ |
| ਸਮਾਂ ਜੋਨ | UTC+0 (ਦਾਨਮਾਰਕਸ਼ਾਵਨ, ਗ੍ਰੀਨਲੈਂਡ) ਤੋਂ UTC -10:00 (ਪੱਛਮੀ ਅਲੂਸ਼ੀਅਨ) |
| ਸਭ ਤੋਂ ਵੱਡੇ ਸ਼ਹਿਰੀ ਸਮੂਹ | |
ਉੱਤਰੀ ਅਮਰੀਕਾ ਅਮਰੀਕਾ ਦਾ ਸਭ ਤੋਂ ਉੱਤਰੀ ਖੇਤਰ ਹੈ ਅਤੇ ਉੱਤਰੀ ਅਮਰੀਕਾ ਮਹਾਂਦੀਪ ਦਾ ਹਿੱਸਾ ਹੈ। ਇਹ ਮੱਧ ਅਮਰੀਕਾ ਖੇਤਰ ਦੇ ਬਿਲਕੁਲ ਉੱਤਰ ਵੱਲ ਸਥਿਤ ਹੈ;[1] ਅਤੇ ਇਹਨਾਂ ਦੋਹਾਂ ਖੇਤਰਾਂ ਵਿਚਲੀ ਸਰਹੱਦ ਸੰਯੁਕਤ ਰਾਜ ਅਤੇ ਮੈਕਸੀਕੋ ਵਿਚਲੀ ਸਰਹੱਦ ਦੇ ਤੁਲ ਹੈ। ਸਿਆਸੀ-ਭੂਗੋਲਕ ਤੌਰ ਉੱਤੇ, ਸੰਯੁਕਤ ਰਾਸ਼ਟਰ ਵੱਲੋਂ ਖੇਤਰਾਂ ਅਤੇ ਉਪ-ਖੇਤਰਾਂ ਦੀ ਪਰਿਭਾਸ਼ਾ ਦੇਣ ਲਈ ਅਪਣਾਈ ਗਈ ਸਕੀਮ ਮੁਤਾਬਕ, ਉੱਤਰੀ ਅਮਰੀਕਾ ਵਿੱਚ ਸ਼ਾਮਲ ਹਨ:[2][3] ਬਰਮੂਡਾ, ਕੈਨੇਡਾ, ਗਰੀਨਲੈਂਡ, ਸੇਂਟ-ਪੀਏਰ ਅਤੇ ਮੀਕਲੋਂ ਅਤੇ ਸੰਯੁਕਤ ਰਾਜ.
ਹਵਾਲੇ
[ਸੋਧੋ]- ↑ Gonzalez, Joseph. 2004. "Northern America: Land of Opportunity" (ch. 6). The Complete Idiot's Guide to Geography. (ISBN 1592571883) New York: Alpha Books; pp. 57-8
- ↑ Definition of major areas and regions, from World Migrant Stock: The 2005 Revision Population Database, United Nations Population Division. Accessed on line October 3, 2007.
- ↑ Composition of macro geographical (continental) regions, geographical sub-regions, and selected economic and other groupings, UN Statistics Division. Accessed on line October 3, 2007. (French)