ਧਰੁਵੀ ਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਉੱਤਰੀ ਅਤੇ ਦੱਖਣੀ ਧਰੁਵਾਂ ਦਾ ਬਰਫ਼-ਗਿਲਾਫ਼ ਅਤੇ ਸਮੁੰਦਰੀ ਬਰਫ਼ ਦਾ ਸਪਸ਼ਟੀਕਰਨ

ਧਰਤੀ ਦੇ ਧਰੁਵੀ ਖੇਤਰ ਧਰੁਵਾਂ ਦੁਆਲੇ ਪੈਂਦੇ ਖੇਤਰ ਹਨ ਜਿਹਨਾਂ ਨੂੰ ਜੰਮੀਆਂ ਜੋਨਾਂ ਵੀ ਕਿਹਾ ਜਾਂਦਾ ਹੈ। ਇਹਨਾਂ ਦੇ ਕੇਂਦਰ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਹੋਨ ਕਰਕੇ ਇੱਥੇ ਬਹੁਤ ਸਾਰੇ ਧਰੁਵੀ ਬਰਫ਼-ਗਿਲਾਫ਼ ਹਨ ਜੋ ਕ੍ਰਮਵਾਰ ਆਰਕਟਿਕ ਮਹਾਂਸਾਗਰ ਅਤੇ ਅੰਟਾਰਕਟਿਕਾ ਉੱਤੇ ਸਥਿੱਤ ਹਨ। ਧਰੁਵੀ ਸਮੁੰਦਰੀ ਬਰਫ਼ ਵਿਸ਼ਵੀ ਤਾਪਕਰਨ ਕਰਕੇ ਗੁੰਮ ਹੁੰਦੀ ਜਾ ਰਹੀ ਹੈ।

ਹਵਾਲੇ[ਸੋਧੋ]