ਵਡੇਰਾ ਮੱਧ ਪੂਰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
     ਮੱਧ ਪੂਰਬ ਦੀ ਰਿਵਾਇਤੀ ਪਰਿਭਾਸ਼ਾ      ਵਡੇਰੇ ਮੱਧ ਪੂਰਬ ਦੀ G8 ਪਰਿਭਾਸ਼ਾ      ਕਈ ਵਾਰ ਮੱਧ ਪੂਰਬ ਨਾਲ਼ ਜੋੜੇ ਜਾਂਦੇ ਖੇਤਰ (ਸਮਾਜਕ ਅਤੇ ਸਿਆਸੀ ਸਬੰਧ)

ਵਡੇਰਾ ਮੱਧ ਪੂਰਬ ਬੁਸ਼ ਪ੍ਰਸ਼ਾਸਨ ਵੱਲੋਂ ਘੜਿਆ ਗਿਆ ਸ਼ਬਦ ਹੈ[1] ਤਾਂ ਜੋ ਮੁਸਲਮਾਨ ਵਿਸ਼ਵ ਦੇ ਕਈ ਦੇਸ਼ਾਂ, ਖ਼ਾਸ ਕਰ ਕੇ ਇਰਾਨ, ਤੁਰਕੀ, ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨੂੰ ਇਕੱਠਿਆਂ ਸਮੂਹ ਵਿੱਚ ਰੱਖਿਆ ਜਾ ਸਕੇ।[2] ਕਈ ਮੱਧ ਏਸ਼ੀਆਈ ਦੇਸ਼ ਚੀ ਇਸ ਵਿੱਚ ਗਿਣ ਲਏ ਜਾਂਦੇ ਹਨ। ਕਈ ਵਕਤੇ ਮੁਸਲਮਾਨਾਂ ਦੀ ਬਹੁ-ਗਿਣਤੀ ਵਾਲੇ ਖੇਤਰਾਂ ਲਈ ਇਹ ਸ਼ਬਦ ਵਰਤਦੇ ਹਨ ਪਰ ਇਹ ਵਰਤੋਂ ਵਿਸ਼ਵ-ਵਿਆਪੀ ਨਹੀਂ ਹੈ। ਵਡੇਰੇ ਮੱਧ ਪੂਰਬ ਨੂੰ ਕਈ ਵਾਰ "ਨਵਾਂ ਮੱਧ ਪੂਰਬ"[3] ਜਾਂ "ਮਹਾਨ ਮੱਧ ਪੂਰਬ ਪਰਿਯੋਜਨਾ".[4][5] ਵਿ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]