ਦੱਖਣੀ ਕੋਨ
ਦਿੱਖ
ਦੱਖਣੀ ਕੋਨ | |
---|---|
ਖੇਤਰਫਲ | 4,944,081 square kilometres (1,908,920 sq mi) |
ਅਬਾਦੀ | 135,707,204 (ਜੁਲਾਈ 2010 ਦਾ ਅੰਦਾਜ਼ਾ) |
ਘਣਤਾ | 27.45/km2 (71.1/sq mi)[1] |
ਦੇਸ਼ | 3, 4 ਜਾਂ 5 |
ਮੁਥਾਜ ਦੇਸ਼ | 18 |
ਵਾਸੀ ਸੂਚਕ | ਦੱਖਣੀ ਅਮਰੀਕੀ |
ਭਾਸ਼ਾਵਾਂ | ਸਪੇਨੀ, ਪੁਰਤਗਾਲੀ, ਇਤਾਲਵੀ, ਅਤੇ ਕਈ ਹੋਰ |
ਸਭ ਤੋਂ ਵੱਡੇ ਸ਼ਹਿਰੀ ਇਕੱਠ (2005) | ਸਾਓ ਪਾਓਲੋ ਬੁਏਨਸ ਆਇਰਸ ਸਾਂਤਿਆਗੋ ਪੋਰਤੋ ਆਲੇਗਰੇ ਕੂਰੀਤੀਵਾ ਫਰਮਾ:Country data ਉਰੂਗੁਏ ਮੋਂਤੇਵੀਦੇਓ ਫਰਮਾ:Country data ਪੈਰਾਗੁਏ ਅਸੂੰਸੀਓਂ |
ਦੱਖਣੀ ਕੋਨ (Spanish: Cono Sur, ਪੁਰਤਗਾਲੀ: [Cone Sul] Error: {{Lang}}: text has italic markup (help)) ਇੱਕ ਭੂਗੋਲਕ ਖੇਤਰ ਹੈ ਜੋ ਮਕਰ ਰੇਖਾ ਤੋਂ ਦੱਖਣ ਵੱਲ ਦੱਖਣੀ ਅਮਰੀਕਾ ਦੇ ਸਭ ਤੋਂ ਦੱਖਣੀ ਇਲਾਕਿਆਂ ਦਾ ਬਣਿਆ ਹੋਇਆ ਹੈ। ਭਾਵੇਂ ਭੂਗੋਲਕ ਤੌਰ ਉੱਤੇ ਇਸ ਵਿੱਚ ਬ੍ਰਾਜ਼ੀਲ ਦੇ ਦੱਖਣੀ ਅਤੇ ਦੱਖਣ-ਪੂਰਬੀ ਸਾਓ ਪਾਓਲੋ ਰਾਜ ਦਾ ਕੁਝ ਹਿੱਸਾ ਆਉਂਦੇ ਹਨ ਪਰ ਰਾਜਸੀ ਭੂਗੋਲ ਦੇ ਪ੍ਰਸੰਗ ਵਿੱਚ ਇਸ ਕੋਨ ਵਿੱਚ ਰਿਵਾਇਤੀ ਤੌਰ ਉੱਤੇ ਅਰਜਨਟੀਨਾ, ਚਿਲੀ, ਪੈਰਾਗੁਏ ਅਤੇ ਉਰੂਗੁਏ ਸ਼ਾਮਲ ਹਨ। ਸਭ ਤੋਂ ਭੀੜੀ ਪਰਿਭਾਸ਼ਾ ਮੁਤਾਬਕ ਇਸ ਵਿੱਚ ਸਿਰਫ਼ ਅਰਜਨਟੀਨਾ, ਚਿਲੀ ਅਤੇ ਉਰੂਗੁਏ ਹੀ ਆਉਂਦੇ ਹਨ ਜਿਹਨਾਂ ਦੀਆਂ ਉੱਤਰ ਵੱਲ ਹੱਦਾਂ ਬ੍ਰਾਜ਼ੀਲ, ਪੈਰਾਗੁਏ, ਬੋਲੀਵੀਆ ਅਤੇ ਪੇਰੂ ਨਾਲ਼, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਅਤੇ ਅੰਧ ਮਹਾਂਸਾਗਰ ਦੇ ਦੁਮੇਲ ਨਾਲ਼ ਲੱਗਦੀਆਂ ਹਨ।[2]