ਆਸਟਰੇਲੀਆ (ਮਹਾਂਦੀਪ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸਟਰੇਲੀਆ (ਮਹਾਂਦੀਪ)
ਖੇਤਰਫਲ8,600,000 km2 (3,300,000 sq mi)
ਅਬਾਦੀ36 ਮਿਲੀਅਨ (2009 ਦੇ ਅੰਦਾਜ਼ੇ ਮੁਤਾਬਕ ਆਸਟਰੇਲੀਆ, ਪਾਪੂਆ ਨਿਊ ਗਿਨੀ, Papua, ਪੱਛਮੀ ਪਾਪੂਆ, ਮਲੁਕੂ ਟਾਪੂ, ਤਿਮੋਰ, ਹਲਮਾਹੇਰਾ, ਆਦਿ ਦੀ ਅਬਾਦੀ)
ਅਬਾਦੀ ਦਾ ਸੰਘਣਾਪਣ4.2/km2 (11/sq mi)
ਵਾਸੀ ਸੂਚਕਆਸਟਰੇਲੀਆਈ
ਦੇਸ਼3 (ਆਸਟਰੇਲੀਆ, ਪਾਪੂਆ ਨਿਊ ਗਿਨੀ ਅਤੇ ਇੰਡੋਨੇਸ਼ੀਆ ਦੇ ਹਿੱਸੇ)
ਭਾਸ਼ਾ(ਵਾਂ)ਅੰਗਰੇਜ਼ੀ, ਇੰਡੋਨੇਸ਼ੀਆਈ, ਤੋਕ ਪਿਸੀਨ, ਹੀਰੀ ਮੋਤੂ, 269 ਸਥਾਨਕ ਪਾਪੂਆਈ ਅਤੇ ਆਸਟਰੋਨੇਸ਼ੀਆਈ ਭਾਸ਼ਾਵਾਂ ਅਤੇ ਲਗਭਗ 70 ਸਥਾਨਕ ਆਸਟਰੇਲੀਆਈ ਭਾਸ਼ਾਵਾਂ
ਸਮਾਂ ਖੇਤਰGMT+10, GMT+9.30, GMT+8
ਇੰਟਰਨੈੱਟ ਟੀਐਲਡੀ.au, .pg ਅਤੇ .id
ਵੱਡੇ ਸ਼ਹਿਰ

ਆਸਟਰੇਲੀਆ ਇੱਕ ਮਹਾਂਦੀਪ ਹੈ ਜਿਸ ਵਿੱਚ ਮੁੱਖਦੀਪੀ ਆਸਟਰੇਲੀਆ, ਤਸਮਾਨੀਆ, ਨਿਊ ਗਿਨੀ, ਸਿਰਾਮ, ਸੰਭਵ ਤੌਰ ਉੱਤੇ ਤਿਮੋਰ ਅਤੇ ਗੁਆਂਢੀ ਟਾਪੂ ਸ਼ਾਮਲ ਹਨ। ਕਈ ਵਾਰ ਇਸ ਮਹਾਂਦੀਪ ਨੂੰ ਮੁੱਖਦੀਪੀ ਆਸਟਰੇਲੀਆ ਤੋਂ ਵੱਖ ਦੱਸਣ ਲਈ ਤਕਨੀਕੀ ਸੰਦਰਭਾਂ ਵਿੱਚ ਸਾਹੁਲ, ਆਸਟਰੇਲਿਨੀਆ ਜਾਂ ਮੈਗਾਨੇਸ਼ੀਆ ਨਾਵਾਂ ਨਾਲ਼ ਵੀ ਜਾਣਿਆ ਜਾਂਦਾ ਹੈ। ਇਹ ਸੱਤ ਰਿਵਾਇਤੀ ਮਹਾਂਦੀਪਾਂ ਵਿੱਚੋਂ ਸਭ ਤੋਂ ਛੋਟਾ ਹੈ। ਨਿਊਜ਼ੀਲੈਂਡ ਇਸ ਦਾ ਹਿੱਸਾ ਨਹੀਂ ਹੈ ਸਗੋਂ ਇੱਕ ਵੱਖ ਡੁੱਬੇ ਹੋਏ ਮਹਾਂਦੀਪ ਜ਼ੀਲੈਂਡੀਆ ਦਾ ਹਿੱਸਾ ਹੈ। ਜ਼ੀਲੈਂਡੀਆ ਅਤੇ ਆਸਟਰੇਲੀਆ ਦੋਹੇਂ ਹੀ ਵਡੇਰੇ ਖੇਤਰਾਂ ਆਸਟਰੇਲੇਸ਼ੀਆ ਅਤੇ ਓਸ਼ੇਨੀਆ ਦੇ ਹਿੱਸੇ ਹਨ।

ਹਵਾਲੇ[ਸੋਧੋ]