ਜ਼ੀਲੈਂਡੀਆ (ਮਹਾਂਦੀਪ)
ਦਿੱਖ
ਜ਼ੀਲੈਂਡੀਆ (/[invalid input: 'icon']ziːˈlændiə/), ਜਿਸ ਨੂੰ ਤਸਮਾਂਤਿਸ ਜਾਂ ਨਿਊਜ਼ੀਲੈਂਡ ਮਹਾਂਦੀਪ ਵੀ ਕਿਹਾ ਜਾਂਦਾ ਹੈ, ਇੱਕ ਗਰਕ ਹੋਇਆ ਮਹਾਂਦੀਪੀ ਟੁਕੜਾ ਹੈ ਜੋ ਲਗਭਗ 8.5-130 ਕਰੋੜ ਸਾਲ ਪਹਿਲਾਂ ਅੰਟਾਰਕਟਿਕਾ ਤੋਂ ਅਤੇ 6-8.5 ਕਰੋੜ ਸਾਲ ਪਹਿਲਾਂ ਆਸਟਰੇਲੀਆ ਤੋਂ ਵੱਖ ਹੋ ਕੇ ਡੁੱਬ ਗਿਆ।[2] ਇਹ ਪੂਰੀ ਤਰ੍ਹਾਂ ਸ਼ਾਇਦ 2.3 ਕਰੋੜ ਸਾਲ ਪਹਿਲਾਂ ਡੁੱਬ ਚੁੱਕਾ ਸੀ[3][4] ਅਤੇ ਹੁਣ ਵੀ ਇਸ ਦਾ ਬਹੁਤਾ ਹਿੱਸਾ (93%) ਪ੍ਰਸ਼ਾਂਤ ਮਹਾਂਸਾਗਰ ਹੇਠਾਂ ਡੁੱਬਿਆ ਹੋਇਆ ਹੈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Keith Lewis (2007-01-11). "Zealandia: the New Zealand continent". Te Ara Encyclopedia of New Zealand. Retrieved 2007-02-22.
{{cite web}}
: Unknown parameter|coauthors=
ignored (|author=
suggested) (help) - ↑ "Searching for the lost continent of Zealandia". The Dominion Post. 29 September 2007. Retrieved 2007-10-09.
We cannot categorically say that there has always been land here. The geological evidence at present is too weak, so we are logically forced to consider the possibility that the whole of Zealandia may have sunk.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).