ਸਮੱਗਰੀ 'ਤੇ ਜਾਓ

ਭਾਰਤੀ ਰਾਸ਼ਟਰਪਤੀ ਚੋਣਾਂ, 2002

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 2002

← 1997 15 ਜੁਲਾਈ, 2002 2007 →
 
Party ਅਜ਼ਾਦ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਕੋਚੇਰਿਲ ਰਮਣ ਨਾਰਾਇਣਨ

ਨਵਾਂ ਚੁਣਿਆ ਰਾਸ਼ਟਰਪਤੀ

ਏ. ਪੀ. ਜੇ. ਅਬਦੁਲ ਕਲਾਮ

ਭਾਰਤੀ ਰਾਸ਼ਟਰਪਤੀ ਚੋਣਾਂ, 2002 15 ਜੁਲਾਈ, 2002 ਨੂੰ ਹੋਈਆ ਜਿਸ ਵਿੱਚ ਭਾਰਤ ਦਾ ਵਿਗਿਆਨੀ ਏ. ਪੀ. ਜੇ. ਅਬਦੁਲ ਕਲਾਮ ਨੇ ਅਜ਼ਾਦੀ ਕ੍ਰਾਤੀਕਾਰੀ ਨੇਤਾ ਲਕਸ਼ਮੀ ਸਹਿਗਲ ਨੂੰ ਹਰਾਇਆ।[1] ਇਹ ਚੋਣਾਂ ਦੋ ਮੁੱਖ ਉਮੀਦਵਾਰਾਂ ਵਿੱਚ ਲੜੀਆਂ ਗਈਆਂ। ਭਾਰਤੀ ਜਨਤਾ ਪਾਰਟੀ ਨੇ ਆਪਣੀ ਪਾਰਟੀ ਦਾ ਉਮੀਦਵਾਰ ਏ. ਪੀ. ਜੇ. ਅਬਦੁਲ ਕਲਾਮ ਨੂੰ ਬਣਾਇਆ ਜਿਸ ਦੀ ਕੌਮੀ ਜਮਹੂਰੀ ਗਠਜੋੜ ਨੇ ਹਮਾਇਤ ਕੀਤੀ। ਤੇਲਗੂ ਦੇਸਮ ਪਾਰਟੀ ਅਤੇ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ ਅਤੇ ਬਹੁਜਨ ਸਮਾਜ ਪਾਰਟੀ ਨੇ ਵੀ ਹਮਾਇਤ ਕੀਤੀ।[2] ਮੁੱਖ ਵਿਰੋਧੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ ਨੇ ਬਾਅਦ ਵਿੱਚ ਹਮਾਇਤ ਦਾ ਐਲਾਨ ਕੀਤਾ।[3] ਖੱਬੇ ਪੱਖੀ ਪਾਰਟੀਆਂ ਨੇ ਆਜ਼ਾਦ ਹਿੰਦ ਫ਼ੌਜ ਦੀ ਰਾਣੀ ਝਾਂਸੀ ਰੈਜਮੈਂਟ ਦੀ ਕਮਾਂਡਰ ਲਕਸ਼ਮੀ ਸਹਿਗਲ ਨੂੰ ਆਪਣਾ ਰਾਸ਼ਟਰਪਤੀ ਲਈ ਉਮੀਦਵਾਰ ਬਣਾਇਆ।[4]

ਨਤੀਜਾ

[ਸੋਧੋ]
ਰਾਜ ਐਮ.ਐਲ.ਏ ਅਤੇ ਐਮ. ਪੀ. ਦੀ ਗਿਣਤੀ ਵੋਟ ਦਾ ਮੁੱਲ ਕੁੱਲ (ਵੋਟਾਂ) ਕੁੱਲ (ਮੁੱਲ) ਏ. ਪੀ. ਜੇ. ਅਬਦੁਲ ਕਲਾਮ (ਵੋਟਾਂ) ਏ. ਪੀ. ਜੇ. ਅਬਦੁਲ ਕਲਾਮ (ਵੋਟ ਦਾ ਮੁੱਲ) ਲਕਸ਼ਮੀ ਸਹਿਗਲ (ਵੋਟਾਂ) ਲਕਸ਼ਮੀ ਸਹਿਗਲ (ਵੋਟ ਦਾ ਮੁੱਲ) ਰੱਦ (ਵੋਟਾਂ) ਰੱਦ (ਵੋਟ ਦਾ ਮੁੱਲ) ਜਾਇਜ (ਵੋਟ) ਜਾਇਜ (ਵੋਟ ਦਾ ਮੁੱਲ)
ਲੋਕ ਸਭਾ ਮੈਂਬਰ 776 708 760 538,080 638 451,704 80 56,640 42 29,736 718 50,8344
ਆਂਧਰਾ ਪ੍ਰਦੇਸ਼ 294 148 283 41,884 264 39,072 2 296 17 2,516 266 39,368
ਅਰੁਨਾਚਲ ਪ੍ਰਦੇਸ਼ 60 8 57 456 57 456 0 0 0 0 57 456
ਅਸਾਮ 126 116 119 13,804 113 13,108 1 116 5 580 114 13,224
ਬਿਹਾਰ 243 173 234 40,482 215 37,195 17 2,941 2 346 232 40,136
ਛੱਤੀਸਗੜ੍ਹ 90 129 90 11,610 85 10,965 0 0 5 645 85 10,965
ਗੋਆ 40 20 39 780 34 680 3 60 2 40 37 740
ਗੁਜਰਾਤ 182 147 179 26,313 174 25,578 2 294 3 441 176 25,872
ਹਰਿਆਣਾ 90 112 86 9,632 86 9,632 0 0 0 0 86 9,632
ਹਿਮਾਚਲ ਪ੍ਰਦੇਸ਼ 68 51 64 3,264 62 3,162 1 51 1 51 63 3,213
ਜੰਮੂ ਅਤੇ ਕਸ਼ਮੀਰ 87 72 78 5,616 72 5,184 2 144 4 288 74 5,328
ਝਾਰਖੰਡ 81 176 79 13,904 74 13,024 5 880 0 0 79 13,904
ਕਰਨਾਟਕ 224 131 220 28,820 202 26,462 13 1,703 5 655 215 28,165
ਕੇਰਲ 140 152 138 20,976 97 14,744 39 5,928 2 304 136 20,672
ਮੱਧ ਪ੍ਰਦੇਸ਼ 230 131 229 29,999 216 28,296 2 262 11 1,441 218 28,558
ਮਹਾਰਾਸ਼ਟਰ 288 175 280 49,000 264 46,200 9 1,575 7 1,225 273 47,775
ਮਨੀਪੁਰ 60 18 58 1,044 50 900 4 72 4 72 54 972
ਮੇਘਾਲਿਆ 60 17 56 952 53 901 1 17 2 34 54 918
ਮਿਜ਼ੋਰਮ 40 8 40 320 40 320 0 0 0 0 42 320
ਨਾਗਾਲੈਂਡ 60 9 60 540 54 486 0 0 6 54 54 486
ਓਡੀਸ਼ਾ 147 149 146 21,754 130 19,370 12 1,788 4 596 142 21,158
ਪੰਜਾਬ, ਭਾਰਤ 117 116 110 12,760 87 10,092 9 1,044 14 1,624 96 1,1136
ਰਾਜਸਥਾਨ 200 129 197 25,413 189 24,381 2 258 6 774 191 24,639
ਸਿੱਕਮ 32 7 32 224 30 210 0 0 2 14 30 210
ਤਾਮਿਲ ਨਾਡੂ 234 176 233 41,111 217 38,192 10 1,760 6 1,056 227 39,952
ਤ੍ਰਿਪੁਰਾ 60 26 60 1,560 17 442 41 1,066 2 52 58 1,508
ਉਤਰਾਖੰਡ 70 64 69 4,416 63 4,032 3 192 3 192 66 4,224
ਉੱਤਰ ਪ੍ਰਦੇਸ਼ 403 208 397 82,576 386 80,288 2 416 9 1,872 388 80,704
ਬੰਗਾਲ 294 151 292 44,092 90 13,590 197 29,747 5 755 287 43,337
ਦਿੱਲੀ 70 58 70 4,060 65 3,770 2 116 3 174 67 3,886
ਪਾਂਡੀਚਰੀ 30 16 30 480 28 448 0 0 2 32 28 448
ਕੁੱਲ 4,896 4,785 1,075,819 4,152 922,884 459 107,366 174 45,569 4,611 1,030,250
ਸ੍ਰੋਤ: ਭਾਰਤੀ ਚੋਣ ਕਮਿਸ਼ਨ

ਹਵਾਲੇ

[ਸੋਧੋ]
  1. "A P J Abdul Kalam elected 11th President of India". Rediff.com. July 18, 2002. Archived from the original on ਮਾਰਚ 4, 2016. Retrieved May 28, 2016. {{cite news}}: Unknown parameter |dead-url= ignored (|url-status= suggested) (help)
  2. "NDA's smart missile: President Kalam". The Economic Times. June 11, 2002. Retrieved May 28, 2016.
  3. "Congress for Kalam, Left still for contest". The Hindu. June 14, 2002. Retrieved May 28, 2016.
  4. "Left parties to field Lakshmi Sahgal". The Hindu. June 15, 2002. Archived from the original on ਨਵੰਬਰ 23, 2016. Retrieved May 28, 2016. {{cite news}}: Unknown parameter |dead-url= ignored (|url-status= suggested) (help)