ਸੱਤਾ ਤੇ ਬਲਵੰਡਾ
ਦਿੱਖ
ਸਤੈ ਬਲਵੰਡਿ | |
---|---|
ਲੇਖਕ - ਸਤੈ ਡੂਮਿ ਅਤੇ ਰਾਇ ਬਲਵੰਡਿ | |
ਮੂਲ ਸਿਰਲੇਖ | ਸਤੈ ਬਲਵੰਡਿ |
ਪਹਿਲੀ ਵਾਰ ਪ੍ਰਕਾਸ਼ਿਤ | ਆਦਿ ਗ੍ਰੰਥ, 1604 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਸ਼ੈਲੀ | ਰੂਹਾਨੀ ਕਾਵਿ |
ਲਾਈਨਾਂ | 8 ਪੌੜੀਆਂ |
ਇਸਤੋਂ ਪਹਿਲਾਂ | ਅੰਦਰੁ ਵਿਧਾ ਰਚਿ ਨਾਇ |
ਇਸਤੋਂ ਬਾਅਦ | ਰਾਮਕਲੀ ਬਾਣੀ ਭਗਤਾ ਕੀ |
ਸਤੈ ਬਲਵੰਡਿ ਦੋਵੇਂ ਗੁਰੂ-ਘਰ ਦੇ ਰਬਾਬੀ ਸਨ ਜੋ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਅਰਜਨ ਦੇਵ ਜੀ ਦੀ ਹਜੂਰੀ ਵਿੱਚ ਕੀਰਤਨ ਕਰਦੇ ਸਨ। ਉਹਨਾਂ ਨੇ ਰਾਮਕਲੀ ਰਾਗ ਵਿੱਚ ਗੁਰੂਆਂ ਦੀ ਉਸਤਤ ਵਿੱਚ ਇੱਕ ਵਾਰ ਲਿਖੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪੰਜਾਬੀ ਸਾਹਿਤ ਦੀਆਂ ਵਾਰਾਂ ਵਿੱਚ ਇਹ ਬਹੁਤ ਮਹੱਤਵਪੂਰਨ ਮੰਨੀ ਜਾਣ ਵਾਲੀ ਵਾਰ ਹੈ।[1]
ਸਤਰਾਂ
[ਸੋਧੋ]ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥ (ਅੰਗ 967)
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |