ਸੱਤਾ ਤੇ ਬਲਵੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਤੈ ਬਲਵੰਡਿ 
ਸਤੈ ਡੂਮਿ ਅਤੇ ਰਾਇ ਬਲਵੰਡਿ
ਰੂਪਾਕਾਰਸਤੈ ਬਲਵੰਡਿ
ਪਹਿਲਾ ਪ੍ਰਕਾਸ਼ਨਆਦਿ ਗ੍ਰੰਥ, 1604
ਦੇਸ਼ਭਾਰਤ
ਭਾਸ਼ਾਪੰਜਾਬੀ
ਰੂਹਾਨੀ ਕਾਵਿ
ਸਤਰਾਂ8 ਪੌੜੀਆਂ
Preceded byਅੰਦਰੁ ਵਿਧਾ ਰਚਿ ਨਾਇ
Followed byਰਾਮਕਲੀ ਬਾਣੀ ਭਗਤਾ ਕੀ

ਸਤੈ ਬਲਵੰਡਿ ਦੋਵੇਂ ਗੁਰੂ-ਘਰ ਦੇ ਰਬਾਬੀ ਸਨ ਜੋ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਅਰਜਨ ਦੇਵ ਜੀ ਦੀ ਹਜੂਰੀ ਵਿੱਚ ਕੀਰਤਨ ਕਰਦੇ ਸਨ। ਉਹਨਾਂ ਨੇ ਰਾਮਕਲੀ ਰਾਗ ਵਿੱਚ ਗੁਰੂਆਂ ਦੀ ਉਸਤਤ ਵਿੱਚ ਇੱਕ ਵਾਰ ਲਿਖੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪੰਜਾਬੀ ਸਾਹਿਤ ਦੀਆਂ ਵਾਰਾਂ ਵਿੱਚ ਇਹ ਬਹੁਤ ਮਹੱਤਵਪੂਰਨ ਮੰਨੀ ਜਾਣ ਵਾਲੀ ਵਾਰ ਹੈ।[1]

ਸਤਰਾਂ[ਸੋਧੋ]

ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥ (ਅੰਗ 967)

ਹਵਾਲੇ[ਸੋਧੋ]

  1. ਸਿੰਘ, ਪ੍ਰਮਿੰਦਰ; ਕਸੇਲ, ਕਿਰਪਾਲ ਸਿੰਘ (2009). ਪੰਜਾਬੀ ਸਹਿਤ ਦੀ ਉਤਪਤੀ ਤੇ ਵਿਕਾਸ. ਲਾਹੌਰ ਬੁੱਕ ਸ਼ਾਪ. p. 122-123.  Check date values in: |access-date= (help);