ਅਮਰੀਕੀ ਸਮੋਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮਰੀਕੀ ਸਮੋਆ
Amerika Sāmoa / Sāmoa Amelika
ਝੰਡਾ ਮੋਹਰ
ਨਆਰਾ: "Samoa, Muamua Le Atua"  (ਸਮੋਈ)
"ਸਮੋਆ, ਪਹਿਲੋਂ ਰੱਬ"
ਐਨਥਮ: ਸਿਤਾਰਿਆਂ ਨਾਲ ਜੜਿਆ ਝੰਡਾ, Amerika Samoa
ਰਾਜਧਾਨੀਪਾਗੋ ਪਾਗੋ1 (ਯਥਾਰਥ ਵਿੱਚ), ਫ਼ਾਗਤੋਗੋ (ਸਰਕਾਰ ਦਾ ਟਿਕਾਣਾ)
ਸਭ ਤੋਂ ਵੱਡਾ ਸ਼ਹਿਰ ਤਫ਼ੂਨਾ
ਐਲਾਨੀਆ ਬੋਲੀਆਂ ਅੰਗਰੇਜ਼ੀ,
Samoan
ਡੇਮਾਨਿਮ ਅਮਰੀਕੀ ਸਮੋਈ
ਸਰਕਾਰ ਸੰਯੁਕਤ ਰਾਜ ਅਮਰੀਕਾ ਦਾ ਗ਼ੈਰ-ਸੰਮਿਲਤ ਰਾਜਖੇਤਰ
 •  ਰਾਜਖੇਤਰ ਬਰਾਕ ਓਬਾਮ (ਲੋਕਤੰਤਰੀ ਪਾਰਟੀ)
 •  ਰਾਜਪਾਲ ਤੋਗੀਓਲਾ ਤੂਲਾਫ਼ੋਨੋ (ਲੋਕਤੰਤਰੀ ਪਾਰਟੀ)
 •  ਲੈਫਟੀਨੈਂਟ ਰਾਜਪਾਲ ਇਪੂਲਾਸੀ ਏਤੋਫ਼ੇਲੇ ਸੁਨੀਆ (ਲੋਕਤੰਤਰੀ ਪਾਰਟੀ)
ਵਿਧਾਨਕ ਢਾਂਚਾ ਫੋਨੋ
 •  ਉੱਚ ਸਦਨ ਸੈਨੇਟ
 •  ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਅਮਰੀਕਾ ਦਾ ਗ਼ੈਰ-ਸੰਮਿਲਤ ਰਾਜਖੇਤਰ
 •  ਤਿਪੱਖੀ ਇਜਲਾਸ 1899 
 •  ਤੁਤੂਈਲਾ ਦੀ ਸੌਂਪਣੀ ਦਾ ਇਕਰਾਰਨਾਮਾ
1900 
 •  ਮਨੂਆ ਦੀ ਸੌਂਪਣੀ ਦਾ ਇਕਰਾਰਨਾਮਾ
1904 
 •  ਸਵੇਨ ਟਾਪੂ ਉੱਤੇ ਕਬਜ਼ਾ
11925 
ਖੇਤਰਫਲ
 •  ਕੁੱਲ 197.1 km2 (212ਵਾਂ)
76.10 sq mi
 •  ਪਾਣੀ (%) 0
ਅਬਾਦੀ
 •  2010 ਮਰਦਮਸ਼ੁਮਾਰੀ 55,519 (208ਵਾਂ)
 •  ਸੰਘਣਾਪਣ 326/km2 (38ਵਾਂ)
914/sq mi
GDP (PPP) 2007 ਅੰਦਾਜਾ
 •  ਕੁੱਲ $537 ਮਿਲੀਅਨ (n/a)
 •  ਪ੍ਰਤੀ ਵਿਅਕਤੀ $8,000 (n/a)
ਕਰੰਸੀ ਅਮਰੀਕੀ ਡਾਲਰ (USD)
ਟਾਈਮ ਖੇਤਰ ਸਮੋਆ ਮਿਆਰੀ ਸਮਾਂ (UTC-11)
ਕੌਲਿੰਗ ਕੋਡ +1-684
ਇੰਟਰਨੈਟ TLD .as
1. ਫ਼ਾਗਾਤੋਗੋ ਨੂੰ ਸਰਕਾਰ ਦਾ ਟਿਕਾਣ ਮੰਨਿਆ ਜਾਂਦਾ ਹੈ।
ਸਮੋਆ ਟਾਪੂ-ਸਮੂਹ
ਤਸਵੀਰ:Coastline of American Samoa.jpg
ਅਮਰੀਕੀ ਸਮੋਆ ਦੀ ਤਟਰੇਖਾ

ਅਮਰੀਕੀ ਸਮੋਆ (ਸਮੋਈ: Amerika Sāmoa, ਅਮੇਰੀਕਾ ਸਾਮੋਆ; Amelika Sāmoa ਜਾਂ Sāmoa Amelika ਵੀ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਸੰਯੁਕਤ ਰਾਜ ਅਮਰੀਕਾ ਦਾ ਇੱਕ ਗ਼ੈਰ-ਸੰਮਿਲਤ ਰਾਜਖੇਤਰ ਹੈ ਜੋ ਸਮੋਆ ਦੇ ਖ਼ੁਦਮੁਖਤਿਆਰ ਦੇਸ਼ (ਜਿਸ ਨੂੰ ਪਹਿਲਾਂ ਪੱਛਮੀ ਸਮੋਆ ਕਿਹਾ ਜਾਂਦਾ ਸੀ) ਦੇ ਦੱਖਣ-ਪੂਰਬ ਵੱਲ ਪੈਂਦਾ ਹੈ।[1] ਇਸ ਦਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਟਾਪੂ ਤੁਤੂਈਲਾ ਹੈ ਅਤੇ ਇਸ ਵਿੱਚ ਮਾਨੂਆ ਟਾਪੂ, ਰੋਜ਼ ਮੂੰਗਾ-ਟਾਪੂ ਅਤੇ ਸਵੇਨ ਟਾਪੂ ਵੀ ਸ਼ਾਮਲ ਹਨ।

ਹਵਾਲੇ[ਸੋਧੋ]