ਸਮੱਗਰੀ 'ਤੇ ਜਾਓ

ਉੱਤਰੀ ਡਕੋਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉੱਤਰੀ ਡਕੋਟਾ ਦਾ ਰਾਜ
State of North Dakota
Flag of ਉੱਤਰੀ ਡਕੋਟਾ State seal of ਉੱਤਰੀ ਡਕੋਟਾ
ਝੰਡਾ ਮੋਹਰ
ਉੱਪ-ਨਾਂ: ਅਮਨ ਬਾਗ਼ ਰਾਜ,
ਰਫ਼ਰਾਈਡਰ ਰਾਜ, ਲਾਟ ਰਾਜ
ਮਾਟੋ: Liberty and Union, Now and Forever, One and Inseparable
ਖ਼ਲਾਸੀ ਅਤੇ ਏਕਤਾ, ਹੁਣ ਅਤੇ ਹਮੇਸ਼ਾ, ਇੱਕ ਅਤੇ ਅਤੁੱਟ
Map of the United States with ਉੱਤਰੀ ਡਕੋਟਾ highlighted
Map of the United States with ਉੱਤਰੀ ਡਕੋਟਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ[1]
ਵਸਨੀਕੀ ਨਾਂ ਉੱਤਰੀ ਡਕੋਟੀ
ਰਾਜਧਾਨੀ ਬਿਸਮਾਰਕ
ਸਭ ਤੋਂ ਵੱਡਾ ਸ਼ਹਿਰ ਫ਼ਾਰਗੋ
ਰਕਬਾ  ਸੰਯੁਕਤ ਰਾਜ ਵਿੱਚ 19ਵਾਂ ਦਰਜਾ
 - ਕੁੱਲ 70,700 sq mi
(183,272 ਕਿ.ਮੀ.)
 - ਚੁੜਾਈ 210 ਮੀਲ (340 ਕਿ.ਮੀ.)
 - ਲੰਬਾਈ 340 ਮੀਲ (545 ਕਿ.ਮੀ.)
 - % ਪਾਣੀ 2.4
 - ਵਿਥਕਾਰ 45° 56′ N to 49° 00′ N
 - ਲੰਬਕਾਰ 96° 33′ W to 104° 03′ W
ਅਬਾਦੀ  ਸੰਯੁਕਤ ਰਾਜ ਵਿੱਚ 48th ਦਰਜਾ
 - ਕੁੱਲ 699,628 (2013 ਦਾ ਅੰਦਾਜ਼ਾ)[2]
 - ਘਣਤਾ 11.70/sq mi  (3.83/km2)
ਸੰਯੁਕਤ ਰਾਜ ਵਿੱਚ 47ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਵਾਈਟ ਬੱਟ[3][4]
3,508 ft (1069 m)
 - ਔਸਤ 1,900 ft  (580 m)
 - ਸਭ ਤੋਂ ਨੀਵੀਂ ਥਾਂ ਮਾਨੀਤੋਬਾ ਸਰਹੱਦ ਉੱਤੇ ਉੱਤਰ ਦਾ ਲਾਲ ਦਰਿਆ[3][4]
751 ft (229 m)
ਸੰਘ ਵਿੱਚ ਪ੍ਰਵੇਸ਼  2 ਨਵੰਬਰ 1889[a] (39ਵਾਂ)
ਰਾਜਪਾਲ ਜੈਕ ਡੈਲਰਿੰਪਲ (ਗ)
ਲੈਫਟੀਨੈਂਟ ਰਾਜਪਾਲ ਡਰੂ ਰਿਗਲੀ (ਗ)
ਵਿਧਾਨ ਸਭਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਜਾਨ ਹੋਵਨ (ਗ)
ਹਾਈਡੀ ਹਾਈਟਕਾਂਪ (ਲੋ)
ਸੰਯੁਕਤ ਰਾਜ ਸਦਨ ਵਫ਼ਦ ਕੈਵਿਨ ਕ੍ਰੈਮਰ (ਗ) (list)
ਸਮਾਂ ਜੋਨਾਂ  
 - ਜ਼ਿਆਦਾਤਰ ਰਾਜ ਕੇਂਦਰੀ: UTC-6/-5
 - ਦੱਖਣ-ਪੱਛਮ ਪਹਾੜੀ: UTC -7/-6
ਛੋਟੇ ਰੂਪ ND US-ND
ਵੈੱਬਸਾਈਟ www.nd.gov

ਉੱਤਰੀ ਡਕੋਟਾ (/ˌnɔːrθ dəˈktə/ ( ਸੁਣੋ)) ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਕੈਨੇਡੀਆਈ ਸਰੱਹਦ ਨਾਲ਼ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਕੈਨੇਡੀਆਈ ਸੂਬਿਆਂ ਮੈਨੀਟੋਬਾ ਅਤੇ ਸਸਕਾਚਵਨ, ਪੂਰਬ ਵੱਲ ਮਿਨੇਸੋਟਾ, ਦੱਖਣ ਵੱਲ ਦੱਖਣੀ ਡਕੋਟਾ ਅਤੇ ਪੱਛਮ ਵੱਲ ਮੋਂਟਾਨਾ ਨਾਲ਼ ਲੱਗਦੀਆਂ ਹਨ।[5] ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 19ਵਾਂ ਸਭ ਤੋਂ ਵੱਡਾ, ਤੀਜਾ ਸਭ ਤੋਂ ਘੱਟ ਅਬਾਦੀ ਵਾਲਾ ਅਤੇ ਚੌਥਾ ਸਭ ਤੋਂ ਘੱਟ ਅਬਾਦੀ ਘਣਤਾ ਵਾਲਾ ਰਾਜ ਹੈ।

ਹਵਾਲੇ

[ਸੋਧੋ]
  1. North Dakota Century Code, CHAPTER 54-02-13
  2. "Annual Estimates of the Resident Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 20, 2012.
  3. 3.0 3.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 24, 2011. {{cite web}}: Unknown parameter |dead-url= ignored (|url-status= suggested) (help)
  4. 4.0 4.1 Elevation adjusted to North American Vertical Datum of 1988.
  5. Geography of North Dakota – netstate.com. Retrieved July 21, 2011.